ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਕੱਲ ਰਾਤ ਪੁਲਿਸ ਨੇ ਸੋਰਖਾ ਅਤੇ ਬਿਰੋੜੀ ਪਿੰਡ ਵਿੱਚ ਦੋ ਅਲੱਗ ਅਲੱਗ ਮੁੱਠਭੇੜਾਂ ਤੋਂ ਬਾਅਦ 14 ਗਊ ਤਸਕਰਾਂ ਨੂੰ ਗ੍ਰਿਫਤਾਰ ਕੀਤਾ।
ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਫੜੇ ਗਏ ਬਦਮਾਸ਼ਾਂ ਦੇ ਕੋਲੋਂ ਪੰਜ ਗਉਆਂ, ਇੱਕ ਬੱਲਦ, ਦੋ ਦੇਸੀ ਤਮੰਚੇ, ਚਾਰ ਚਾਕੂ, ਗਉਆਂ ਨੂੰ ਫੜਣ ਲਈ ਕੰਮ ਆਉ ਵਾਲੀ ਰੱਸੀ ਆਦਿ ਸਮਾਨ ਬਰਾਮਦ ਕੀਤਾ ਹੈ।
ਪੁੱਛਗਿਛ ਵਿੱਚ ਆਰੋਪੀਆਂ ਨੇ ਸੂਰਜਪੁਰ ਅਤੇ ਕਾਸਨਾ ਥਾਣਾ ਖੇਤਰ ਵਿੱਚ ਗਉ ਤਸਕਰੀ ਦੀਆਂ ਕਈ ਵਾਰਦਾਤਾਂ ਵਿੱਚ ਸ਼ਾਮਿਲ ਹੋਣਾ ਸਵਿਕਾਰ ਕੀਤਾ ਹੈ।
|