ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਾਗਾਲੈਂਡ 'ਚ ਭੁਚਾਲ ਦੇ ਝਟਕੇ  Search similar articles
ਭਾਸ਼ਾ
ਮਿਆਂਮਾਰ ਦੀ ਸੀਮਾ ਨਾਲ ਲੱਗਦੇ ਨਾਗਾਲੈਂਡ ਦੇ ਖੇਤਰਾਂ ਵਿੱਚ ਅੱਜ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸਦੀ ਤੀਬਰਤਾ ਰਿਕਟਰ ਪੈਮਾਨੇ ਤੇ 5.1 ਮਾਪੀ ਗਈ।

ਮੌਸਮ ਵਿਭਾਗ ਨੇ ਇੱਥੇ ਦੱਸਿਆ ਕਿ ਭੁਚਾਲ ਦਾ ਝਟਕਾ ਸਵੇਰੇ 8:21 ਵਜੇ ਮਹਿਸੂਸ ਕੀਤਾ ਗਿਆ ਅਤੇ ਇਸਦਾ ਕੇਂਦਰ 26.1 ਡਿਗਰੀ ਉੱਤਰੀ ਅਕਾਂਕਸ਼ ਅਤੇ 95.1 ਡਿਗਰੀ ਪੂਰਵੀ ਦੇਸ਼ਾਂਤਰ ਤੇ ਸਥਿੱਤ ਸੀ।

ਉਹਨਾਂ ਨੇ ਦੱਸਿਆ ਕਿ ਇਹ ਭੁਚਾਲ ਹਲਕਾ ਸੀ। ਇਸ ਭੁਚਾਲ ਨਾਲ ਤੁਰੰਤ ਕਿਸੇ ਪ੍ਰਕਾਰ ਦੇ ਜਾਨਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।
ਹੋਰ ਵੀ
ਇੰਦੌਰ ਦੰਗਿਆਂ ਤੇ ਰਾਜਨੀਤੀ ਸ਼ੁਰੂ
ਐਸ ਪੀ ਚੌਧਰੀ ਤੇ ਵਰ੍ਹੇ ਦਿਗਵਿਜੈ
ਪ੍ਰਸ਼ਾਸ਼ਨ ਦੇ ਇਸ਼ਾਰੇ ਤੇ ਹੋਇਆ ਦੰਗਾ:ਦਿੱਗੀ
ਪੰਜਾਬ 'ਚ ਬਿਜਲੀ ਦਰਾਂ ਵਧੀਆਂ
ਸਕੂਲ ਸਿੱਖਿਆ ਮੰਤਰੀ ਸੜਕ ਹਾਦਸੇ 'ਚ ਜ਼ਖਮੀ
ਹਿੰਦੀ ਰੋਜਗਾਰ ਸੇਵਾ ਦੀ ਵੈਬਸਾਈਟ ਸ਼ੁਰੂ