ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੰਜਾਬ 'ਚ ਬਿਜਲੀ ਦਰਾਂ ਵਧੀਆਂ  Search similar articles
ਭਾਸ਼ਾ
ਪੰਜਾਬ ਰਾਜ ਬਿਜਲੀ ਬੋਰਡ ਨੇ ਸਾਰੇ ਖੇਤਰਾਂ ਦੇ ਲਈ ਬਿਜਲੀ ਦੀਆਂ ਦਰਾਂ ਵਿੱਚ ਕੱਲ੍ਹ ਔਸਤਨ 2.6 ਪ੍ਰਤੀਸ਼ਤ ਵਾਧੇ ਦੀ ਘੋਸ਼ਣਾ ਕੀਤੀ।

ਬੋਰਡ ਦੇ ਪ੍ਰਧਾਨ ਜੈ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ 2008-09 ਦੇ ਲਈ ਨਵੀਆਂ ਦਰਾਂ ਇੱਕ ਅਪ੍ਰੈਲ ਤੋਂ ਲਾਗੂ ਮੰਨੀਆਂ ਜਾਣਗੀਆਂ।

ਬੋਰਡ ਦੇ ਘਰੇਲੂ ਗ੍ਰਾਹਕਾਂ ਦੇ ਲਈ ਦਰਾਂ ਵਿੱਚ 3.5 ਪ੍ਰਤੀਸ਼ਤ ਵਾਧਾ ਕੀਤਾ ਹੈ ਜਦੋਂਕਿ ਖੇਤੀ ਖੇਤਰ ਦੇ ਲਈ ਇਹ ਵਾਧਾ 4.5 ਪ੍ਰਤੀਸ਼ਤ ਹੈ।

ਵਪਾਰਕ ਖੇਤਰ ਦੇ ਲਈ ਕੁੱਲ ਮਿਲਾਕੇ ਔਸਤ ਵਾਧਾ 2.5 ਫੀਸਦੀ ਹੈ। ਨਵੀਆਂ ਦਰਾਂ ਦੇ ਬਾਅਦ ਰਾਜ ਦੀ ਬਾਦਲ ਸਰਕਾਰ ਨੂੰ ਸਬਸਿਡੀ ਦੇ ਰੂਪ ਵਿੱਚ 2600 ਰੁਪਏ ਦੇਣੇ ਹੋਣਗੇ। ਖੇਤੀ ਖੇਤਰ ਨੂੰ ਪਿਛਲੇ ਹਫ਼ਤੇ ਦਿੱਤੀ ਗਈ ਸਬਸਿਡੀ ਦੀ ਤੁਲਨਾ ਵਿੱਚ ਇਹ 37 ਪ੍ਰਤੀਸ਼ਤ ਜਿਆਦਾ ਹੈ।
ਹੋਰ ਵੀ
ਸਕੂਲ ਸਿੱਖਿਆ ਮੰਤਰੀ ਸੜਕ ਹਾਦਸੇ 'ਚ ਜ਼ਖਮੀ
ਹਿੰਦੀ ਰੋਜਗਾਰ ਸੇਵਾ ਦੀ ਵੈਬਸਾਈਟ ਸ਼ੁਰੂ
ਮੋਦੀ ਨੇ ਰੱਥ ਯਾਤਰਾ ਨੂੰ ਹਰੀ ਝੰਡੀ ਦਿਖਾਈ
ਬੱਸ ਦਰੱਖਤ ਨਾਲ ਟਕਰਾਈ,19 ਮਰੇ
ਜਨਤਾ 'ਚ ਪਹੁੰਚਣਗੇ ਜਗਨਨਾਥ
ਇੰਦੌਰ 'ਚ ਬੰਦ ਬੇਲਗਾਮ, 2 ਮਰੇ