ਸਰਕਾਰ ਨੇ ਹਿੰਦੀ ਵਿੱਚ ਅੱਜ ਇੱਕ ਵੈਬਸਾਈਟ ਸ਼ੁਰੂ ਕੀਤੀ ਜੋ ਹਿੰਦੀ ਭਾਸ਼ਾ ਰਾਜਾਂ ਵਿੱਚ ਨੌਕਰੀ ਚਾਹੁਣ ਵਾਲਿਆਂ ਨੂੰ ਰੋਜਗਾਰ ਦੀ ਜਾਣਕਾਰੀ ਮੁੱਹਈਆ ਕਰਵਾਏਗੀ।
ਡਬਲਿਊਡਬਲਿਊਡਬਲਿਊ ਡਾਟ ਰੋਜਗਾਰ ਸਮਾਚਾਰ ਡਾਟ ਜੀਓਵੀ ਡਾਟ ਇਨ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਪ੍ਰਕਾਸ਼ਨ ਵਿਭਾਗ ਦਾ ਐਂਮਲਾਇਮੈਂਟ ਨਿਉਜ਼ ਸਪਤਾਹਿਕ ਅਖਬਾਰ ਚਲਾਵੇਗਾ।
ਇਹ ਜਾਣਕਾਰੀ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ।
|