ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੋਦੀ ਨੇ ਰੱਥ ਯਾਤਰਾ ਨੂੰ ਹਰੀ ਝੰਡੀ ਦਿਖਾਈ  Search similar articles
ਭਾਸ਼ਾ
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਭਗਵਾਨ ਜਗਨਨਾਥ ਦੀ 131ਵੀਂ ਰੱਥਯਾਤਰਾ ਨੂੰ ਅੱਜ ਸਵੇਰੇ ਇੱਥੇ ਜਗਨਨਾਥ ਮੰਦਿਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਜਮਾਲਪੁਰ ਤੋਂ ਸ਼ੁਰੂ ਹੋ ਕੇ 14 ਕਿਮੀ. ਮਾਰਗ ਤੋਂ ਗੁਜਰਣ ਵਾਲੀ ਯਾਤਰਾ ਵਿੱਚ ਹਜਾਰਾਂ ਦੀ ਸੰਖਿਆ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ। ਯਾਤਰਾ ਕਈ ਸੰਵੇਦਨਸ਼ੀਲ ਇਲਾਕਿਆਂ ਵਿੱਚੋਂ ਵੀ ਗੁਜਰੇਗੀ।

ਰਾਜ ਦੀ ਸਭ ਤੋਂ ਪੁਰਾਣੀ ਰੱਥ ਯਾਤਰਾ ਦੇ ਲਈ ਸ਼ਰਧਾਲੂ ਭਗਵਾਨ ਜਗਨਨਾਥ, ਉਹਨਾਂ ਦੇ ਭਾਈ ਬਲਰਾਮ ਅਤੇ ਭੈਣ ਸੁਭੱਦਰਾ ਦੇ ਰੱਥ ਦੇ ਨੇੜੇ ਲਾਈਨਾਂ ਵਿੱਚ ਖੜੇ ਸਨ। ਤਿੰਨਾਂ ਦੇ ਰੱਥ ਜਗਨਨਾਥ ਪੁਰੀ ਦੇ ਰੱਥ ਨਾਲ ਕਾਫੀ ਮਿਲਦੇ ਜੁਲਦੇ ਸਨ।

ਜਲੂਸ ਵਿੱਚ 16 ਹਾਥੀ, 98 ਟਰੱਕ, 30 ਅਖਾੜੇ, 18 ਭਜਨ ਮੰਡਲੀਆਂ, ਸੰਗੀਤ ਬੈਂਡ ਅਤੇ ਦੇਸ਼ ਭਰ ਤੋਂ ਲੱਗਭਗ ਦੋ ਹਜ਼ਾਰ ਸਾਧੂ ਮੌਯੂਦ ਸਨ।
ਹੋਰ ਵੀ
ਬੱਸ ਦਰੱਖਤ ਨਾਲ ਟਕਰਾਈ,19 ਮਰੇ
ਜਨਤਾ 'ਚ ਪਹੁੰਚਣਗੇ ਜਗਨਨਾਥ
ਇੰਦੌਰ 'ਚ ਬੰਦ ਬੇਲਗਾਮ, 2 ਮਰੇ
ਡੋਗਰਾ ਏਮਸ ਦੇ ਨਵੇਂ ਨਿਦੇਸ਼ਕ
ਜਵਾਨਾਂ ਨੇ ਵਣ ਮਹਾਂਉਤਸਵ ਮਨਾਇਆ
ਅਮਰਨਾਥ ਯਾਤਰਾ ਲਈ ਦੂਜਾ ਜੱਥਾ ਰਵਾਨਾ