ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਡੋਗਰਾ ਏਮਸ ਦੇ ਨਵੇਂ ਨਿਦੇਸ਼ਕ  Search similar articles
ਭਾਸ਼ਾ
ਮੰਨੇ ਪ੍ਰਮੰਨੇ ਫੋਰੇਂਸਿਕ ਮਾਹਿਰ ਡਾ. ਤੀਰਥਦਾਸ ਡੋਗਰਾ ਨੇ ਬੁੱਧਵਾਰ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਦੇ ਨਿਦੇਸ਼ਕ ਦਾ ਅਹੁਦਾ ਸੰਭਾਲਿਆ।

ਡਾ. ਡੋਗਰਾ ਨੇ ਡਾ. ਪੀ ਵਿਸ਼ਣੂਗੋਪਾਲ ਦਾ ਸਥਾਨ ਲਿਆ ਹੈ, ਜਿਹਨਾਂ ਦਾ ਕਾਰਜਕਾਲ ਬੁੱਧਵਾਰ ਨੂੰ ਸਮਾਪਤ ਹੋ ਗਿਆ। ਡਾ. ਡੋਗਰਾ ਵਿਸ਼ਣੂਗੋਪਾਲ ਤੋਂ ਬਾਅਦ ਸੰਸਥਾ ਦੇ ਸਭ ਤੋਂ ਸੀਨੀਅਰ ਡਾਕਟਰ ਹਨ ਅਤੇ ਹੁਣ ਤੱਕ ਫੋਰੇਂਸਿਕ ਮੈਡੀਸਨ ਐਂਡ ਟਾਕਸੀਕੋਲਾਜੀ ਵਿਭਾਗ ਦੇ ਪ੍ਰਮੁੱਖ ਸਨ।
ਹੋਰ ਵੀ
ਜਵਾਨਾਂ ਨੇ ਵਣ ਮਹਾਂਉਤਸਵ ਮਨਾਇਆ
ਅਮਰਨਾਥ ਯਾਤਰਾ ਲਈ ਦੂਜਾ ਜੱਥਾ ਰਵਾਨਾ
ਨੌਜਵਾਨ ਦੀ ਹੱਤਿਆ ਦੇ ਵਿਰੋਧ 'ਚ ਪ੍ਰਦਰਸ਼ਨ
ਰਾਲੋਦ ਵੱਲੋਂ ਸੰਪ੍ਰਗ 'ਚ ਸ਼ਾਮਿਲ ਹੋਣ ਦੇ ਸੰਕੇਤ
ਸੜਕ ਹਾਦਸੇ 'ਚ ਅਧਿਆਪਕਾ ਦੀ ਮੌਤ
ਸ਼੍ਰੀਮਤੀ ਮੀਰਾ 3 ਨੂੰ ਭੋਪਾਲ 'ਚ