ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੜਕ ਹਾਦਸੇ 'ਚ ਅਧਿਆਪਕਾ ਦੀ ਮੌਤ  Search similar articles
ਵਾਰਤਾ
ਉੱਤਰ ਪ੍ਰਦੇਸ਼ 'ਚ ਵਾਰਾਨਸੀ ਦੇ ਕੈਂਟ ਖੇਤਰ 'ਚ ਅੱਜ ਇੱਕ ਸੜਕ ਹਾਦਸੇ 'ਚ ਇੱਕ ਅਧਿਆਪਕਾ ਦੀ ਮੌਤ ਹੋ ਗਈ।

ਪੁਲਿਸ ਅਨੁਸਾਰ ਪਾਂਡੇਪੁਰ-ਲਾਲਪੁਰ ਰੋਡ 'ਤੇ ਇੱਕ ਅਧਿਆਪਕਾ ਪਾਰਵਤੀ ਦੇਵੀ (55) ਆਪਣੇ ਪੁੱਤਰ ਨਾਲ ਮੋਟਰਸਾਈਕਲ 'ਤੇ ਚਿਰਈ ਪਿੰਡ ਸਥਿੱਤ ਸਕੂਲ ਜਾ ਰਹੀ ਸ।ਇਸ ਦੌਰਾਨ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤ।ਗੰਭੀਰ ਹਾਲਤ 'ਚ ਉਨ੍ਹਾਂ ਨੂੰ ਦੀਨ ਦਯਾਲ ਹਸਪਤਾਲ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਸ ਦੇ ਇਲਾਵਾ ਸੁਲਤਾਨਪੁਰ ਜਿਲ੍ਹੇ ਦੇ ਕੁਡਵਾਰ ਖੇਤਰ 'ਚ ਅੱਜ ਲਖਨਊ-ਵਾਰਾਨਸੀ ਰਾਜਮਾਰਗ 'ਤੇ ਦੋ ਜੀਪਾਂ ਦੀ ਟੱਕਰ 'ਚ ਚਾਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਹੋਰ ਵੀ
ਸ਼੍ਰੀਮਤੀ ਮੀਰਾ 3 ਨੂੰ ਭੋਪਾਲ 'ਚ
ਪ੍ਰੇਮੀਕਾ ਨੂੰ ਪ੍ਰੇਮੀ ਨੇ ਪਿਲਾਇਆ ਜ਼ਹਿਰ
ਬਿਹਾਰ 'ਚ ਡਾਕਤਰ ਦੀ ਹੱਤਿਆ
ਬਿਲਡਰ ਦੀ ਹੱਤਿਆ 'ਚ ਸੁਪਾਰੀ ਦਾ ਸ਼ੱਕ
ਜਨਕ ਨੰਦਨੀ ਸੀਤਾ 'ਤੇ ਸੀਰੀਅਲ
ਡਾ.ਮਧੁਪ ਨੂੰ ਖੇਤੀ ਪੱਤਰਕਾਰਿਤਾ ਪੁਰਸਕਾਰ