ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼੍ਰੀਮਤੀ ਮੀਰਾ 3 ਨੂੰ ਭੋਪਾਲ 'ਚ  Search similar articles
ਵਾਰਤਾ
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ਼੍ਰੀਮਤੀ ਮੀਰਾ ਕੁਮਾਰ 3 ਜੁਲਾਈ ਨੂੰ ਭੋਪਾਲ ਆਵੇਗੀ।

ਪ੍ਰਦੇਸ਼ ਕਾਂਗਰਸ ਦੁਆਰਾ ਅੱਜ ਜ਼ਾਰੀ ਬਿਆਨ ਅਨੁਸਾਰ ਦਿੱਲੀ ਤੋਂ ਉਹ 3 ਜੁਲਾਈ ਨੂੰ ਸਵੇਰੇ 7:15 ਵੱਜੇ ਜੇਟ ਏਅਰਵੇਜ਼ ਤੋਂ ਰਵਾਨਾ ਹੋ ਕੇ 10 ਵੱਜੇ ਭੋਪਾਲ ਪਹੁੰਚਣਗੇ।

ਉਹ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਖਿਲਾਫ਼ ਛੂਆਛੂਤ ਅਤੇ ਅਤਿਆਚਾਰ ਦੇ ਅਪਰਾਧਾਂ 'ਤੇ ਅੰਕੁਸ਼ ਲਗਾਉਣ ਲਈ ਬਣੀ ਕਮੇਟੀ ਦੀ ਇੱਥੇ ਆਯੋਜਤ ਸੱਤਵੀਂ ਬੈਠਕ 'ਚ ਭਾਗ ਲਵੇਗ।ਉੱਥੇ ਹੀ ਉਹ ਪੱਤਰਕਾਰਾਂ ਨਾਲ ਵੀ ਚਰਚਾ ਕਰੇਗ।ਉਹ ਇਸ ਤੋਂ ਬਾਅਦ 4 ਵੱਜੇ ਤਕਨੀਕੀ ਸਿੱਖਿਅਕ ਸਿਖਲਾਈ ਸੰਸਥਾ 'ਚ ਬਹਿਰੇ ਲੋਕਾਂ ਲਈ,ਅਲੀ ਯਾਵਰ ਜੰਗ ਸੰਸਥਾ ਮੁੰਬਈ ਦੁਆਰਾ ਮੱਧ ਪ੍ਰਦੇਸ਼ ਦੇ ਲਈ ਅਯੋਗਤਾ ਸੂਚਨਾ ਰੇਖਾ ਨਾਲ ਸਬੰਧਤ ਸਮਾਗਮ 'ਚ ਭਾਗ ਲਵੇਗ।ਸ਼੍ਰੀਮਤੀ ਕੁਮਾਰ ਰਾਜਭਵਨ 'ਚ ਠਹਿਰੇਗ।ਉਹ 4 ਜੁਲਾਈ ਨੂੰ ਸਵੇਰੇ ਜਹਾਜ਼ ਸੇਵਾ ਰਾਹੀਂ ਦਿੱਲੀ ਨੂੰ ਰਵਾਨਾ ਹੋਵੇਗੀ।
ਹੋਰ ਵੀ
ਪ੍ਰੇਮੀਕਾ ਨੂੰ ਪ੍ਰੇਮੀ ਨੇ ਪਿਲਾਇਆ ਜ਼ਹਿਰ
ਬਿਹਾਰ 'ਚ ਡਾਕਤਰ ਦੀ ਹੱਤਿਆ
ਬਿਲਡਰ ਦੀ ਹੱਤਿਆ 'ਚ ਸੁਪਾਰੀ ਦਾ ਸ਼ੱਕ
ਜਨਕ ਨੰਦਨੀ ਸੀਤਾ 'ਤੇ ਸੀਰੀਅਲ
ਡਾ.ਮਧੁਪ ਨੂੰ ਖੇਤੀ ਪੱਤਰਕਾਰਿਤਾ ਪੁਰਸਕਾਰ
ਬੀਕਾਨੇਰੀ ਪਰਬਤਰੋਹੀ ਨੇ ਅਪ੍ਰੀਕਾ 'ਚ ਤਿਰੰਗਾ ਲਹਿਰਾਇਆ