ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਘਾਟੀ 'ਚ ਹੁਣ ਤੱਕ ਡੇਢ ਲੱਖ ਸੈਲਾਨੀ ਆਏ  Search similar articles
ਵਾਰਤਾ
ਕਸ਼ਮੀਰ ਘਾਟੀ ਵਿੱਚ ਇਸ ਸਾਲ ਸਥਿਤੀ ਵਿੱਚ ਸੁਧਾਰ ਹੋਣ ਤੋਂ ਬਾਅਦ ਦੇਸ਼ ਵਿਦੇਸ਼ ਤੋਂ ਹੁਣ ਤੱਕ ਲੱਗਭਗ ਡੇਢ ਲੱਖ ਸੈਲਾਨੀਆਂ ਆਏ ਅਤੇ ਸੈਲਾਨੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਣ ਦੀ ਸੰਭਾਵਨਾ ਹੈ।

ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸਾਲ 2002 ਵਿੱਚ 28 ਹਜ਼ਾਰ ਸੈਲਾਨੀ ਘਾਟੀ ਵਿੱਚ ਆਏ ਸਨ ਪਰ ਹਾਲ ਹੀ ਦੇ ਸਾਲ ਵਿੱਚ ਘਰੇਲੂ ਅਤੇ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ ਵੱਧ ਕੇ ਲੱਗਭਗ ਛੇ ਲੱਖ ਹੋ ਗਈ ਹੈ।

ਸੂਤਰਾਂ ਦੇ ਅਨੁਸਾਰ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਦੀ ਸਥਿਤੀ ਵਿੱਚ ਸੁਧਾਰ ਹੋਣ ਤੋਂ ਬਾਅਦ ਇਹਨਾਂ ਗਰਮੀਆਂ ਵਿੱਚ ਸੈਲਾਨੀਆਂ ਦੀ ਸੰਖਿਆ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦੇਣ ਦੀ ਉਮੀਦ ਹੈ ਕਿਉਂਕਿ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਇਸ ਸਮੇਂ ਤੇਜ਼ ਗਰਮੀ ਪੈ ਰਹੀ ਹੈ।
ਹੋਰ ਵੀ
ਰੇਲਵੇ ਭਰਤੀ ਬੋਰਡ ਦੀ ਪ੍ਰੀਖਿਆ ਰੱਦ
ਰਾਸਾ ਨੇ ਪੀਐਸਈਬੀ ਦੇ ਚੇਅਰਮੈਨ ਨੂੰ ਮੁਸ਼ਕਲਾਂ ਦੱਸੀਆਂ
ਭੰਡਾਰ ਗ੍ਰਹਿ ਦੀ ਕੰਧ ਡਿੱਗੀ,17 ਮਰੇ
ਵਿਆਹ ਲਈ ਕਰਜ਼ਾ ਦੇਣ ਦੀ ਯੋਜਨਾ
ਹੈਰੋਇਨ ਸਮੇਤ ਤਸਕਰ ਗ੍ਰਿਫਤਾਰ
ਨਦੀ ਵਿੱਚ ਡੁੱਬ ਕੇ ਤਿੰਨ ਲੜਕੀਆਂ ਦੀ ਮੌਤ