ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰੇਲਵੇ ਭਰਤੀ ਬੋਰਡ ਦੀ ਪ੍ਰੀਖਿਆ ਰੱਦ  Search similar articles
ਵਾਰਤਾ
ਰੇਲਵੇ ਭਰਤੀ ਬੋਰਡ ਭੋਪਾਲ ਦੁਆਰਾ 25 ਮਈ ਨੂੰ ਆਯੋਜਿਤ ਕੀਤੀ ਜਾਣ ਵਾਲੀ ਲਿਖਤ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ।

ਪੱਛਮ ਮੱਧ ਰੇਲਵੇ ਦੇ ਭੋਪਾਲ ਮੰਡਲ ਦੇ ਜਨਸੰਪਰਕ ਅਧਿਕਾਰੀ ਕਮਲ ਕਿਸ਼ੋਰ ਦੁਬੇ ਨੇ ਅੱਜ ਇੱਥੇ ਦੱਸਿਆ ਕਿ ਰੇਲਵੇ ਭਰਤੀ ਬੋਰਡ ਦੀ ਪ੍ਰੀਖਿਆ 25 ਮਈ ਨੂੰ ਆਯੋਜਿਤ ਕੀਤੀ ਜਾਣ ਵਾਲੀ ਲਿਖਤ ਪ੍ਰੀਖਿਆ ਕੁੱਝ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ ਹੈ।

ਰੇਲਵੇ ਭਰਤੀ ਬੋਰਡ ਦੁਆਰਾ ਭੋਪਾਲ, ਇੰਦੌਰ, ਜਬਲਪੁਰ, ਕਟਨੀ, ਭਿਲਾਈ ਅਤੇ ਦੁਰਗ ਕੇਂਦਰਾਂ ਤੇ ਆਯੋਜਿਤ ਇਸ ਪ੍ਰੀਖਿਆ ਦੇ ਲਈ ਇੱਕ ਲੱਖ ਦੋ ਹਜ਼ਾਰ ਛੇ ਸੌ ਤੋਂ ਜਿਆਦਾ ਉਮੀਦਵਾਰਾਂ ਨੂੰ ਕਾਲ ਲੈਟਰ ਭੇਜੇ ਗਏ ਗਏ ਸਨ।

ਪ੍ਰੀਖਿਆ ਦੀ ਅਗਲੀ ਤਰੀਖ ਬਾਅਦ ਵਿੱਚ ਘੋਸ਼ਿਤ ਕੀਤੀ ਜਾਵੇਗੀ।
ਹੋਰ ਵੀ
ਰਾਸਾ ਨੇ ਪੀਐਸਈਬੀ ਦੇ ਚੇਅਰਮੈਨ ਨੂੰ ਮੁਸ਼ਕਲਾਂ ਦੱਸੀਆਂ
ਭੰਡਾਰ ਗ੍ਰਹਿ ਦੀ ਕੰਧ ਡਿੱਗੀ,17 ਮਰੇ
ਵਿਆਹ ਲਈ ਕਰਜ਼ਾ ਦੇਣ ਦੀ ਯੋਜਨਾ
ਹੈਰੋਇਨ ਸਮੇਤ ਤਸਕਰ ਗ੍ਰਿਫਤਾਰ
ਨਦੀ ਵਿੱਚ ਡੁੱਬ ਕੇ ਤਿੰਨ ਲੜਕੀਆਂ ਦੀ ਮੌਤ
ਕੰਧ ਢਹਿਣ ਨਾਲ ਤਿਨ ਮਜ਼ਦੂਰ ਮਰੇ