ਹਰਿਆਣਾ ਦੇ ਗੁੜਗਾਂਵ ਜਿਲ੍ਹੇ ਵਿੱਚ ਫਾਰੂਕ ਨਗਰ ਖੇਤਰ ਵਿੱਚ ਸ਼ਨੀਵਾਰ ਰਾਤ ਆਈ ਤੇਜ਼ ਰਫਤਾਰ ਹਨ੍ਹੇਰੀ ਨਾਲ ਇੱਕ ਨਿਰਮਾਣ ਅਧੀਨ ਭੰਡਾਰਗ੍ਰਹਿ ਦੀ ਕੰਧ ਢਹਿਣ ਨਾਲ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ।
ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਇਹ ਦੁਰਘਟਨਾ ਖੇੜਾਗਾਂਵ ਦੇ ਫਾਰੂਕ ਖੇਤਰ ਵਿੱਚ ਰਾਤ ਸਾਢੇ ਦਸ ਵਜੇ ਹੋਈ।
|