ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵਿਆਹ ਲਈ ਕਰਜ਼ਾ ਦੇਣ ਦੀ ਯੋਜਨਾ  Search similar articles
ਵਾਰਤਾ
ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੁਨੀਵਰਸਿਟੀ ਸੀ ਅਤੇ ਡੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਬੱਚਿਆਂ ਦੇ ਵਿਆਹ ਲਈ 52 ਲੱਖ ਰੁਪਏ ਦਾ ਕਰਜ਼ਾ ਦੇਵੇਗੀ।

ਯੁਨੀਵਰਸਿਟੀ ਦੇ ਲੇਖਾ ਨਿਯੰਤਰਕ ਦਫਤਰ ਨੇ ਕਰਜ਼ ਦੇ ਪਾਤਰ 61 ਕਰਮਚਾਰੀਆਂ ਦੀ ਸੂਚੀ ਅੱਜ ਜਾਰੀ ਕੀਤੀ। ਹਰਿਆਣਾ ਸਰਕਾਰ ਨੇ ਇਸ ਸਾਲ ਦੇ ਲਈ ਕਰਜ਼ਾ ਅਤੇ ਪੇਸ਼ਗੀ ਮਦ ਦੇ ਤਹਿਤ ਯੁਨੀਵਰਸਿਟੀ ਨੂੰ 52 ਲੱਖ ਰੁਪਏ ਦੀ ਮੰਨਜ਼ੂਰੀ ਦੇ ਦਿੱਤੀ ਹੈ। ਕਰਜ਼ੇ ਲਈ ਬਹੁਤ ਸਾਰੇ ਕਰਮਚਾਰੀਆਂ ਅਰਜ਼ੀਆਂ ਦਿੱਤੀਆਂ ਸਨ।

ਕਰਜ਼ੇ ਦੀ ਵੰਡ ਨੂੰ ਲੈ ਕੇ ਯੁਨੀਵਰਸਿਟੀ ਦੇ ਗੈਰ ਸਿੱਖਿਅਕ ਕਰਮਚਾਰੀ ਸੰਘ ਦੇ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ। ਕਰਜ਼ੇ ਨੂੰ ਲੈ ਕੇ ਕਰਮਚਾਰੀਆਂ ਤੋਂ 26 ਮਈ ਤੱਕ ਇਤਰਾਜ਼ ਮੰਗੇ ਗਏ ਹਨ।
ਹੋਰ ਵੀ
ਹੈਰੋਇਨ ਸਮੇਤ ਤਸਕਰ ਗ੍ਰਿਫਤਾਰ
ਨਦੀ ਵਿੱਚ ਡੁੱਬ ਕੇ ਤਿੰਨ ਲੜਕੀਆਂ ਦੀ ਮੌਤ
ਕੰਧ ਢਹਿਣ ਨਾਲ ਤਿਨ ਮਜ਼ਦੂਰ ਮਰੇ
ਮੁੱਠਭੇੜ 'ਚ ਤਿੰਨ ਅੱਤਵਾਦੀ ਮਰੇ
ਰਾਜਸਥਾਨ ਦੇ ਕਿਸਾਨਾਂ ਨੂੰ ਬਿਜਲੀ ਦੀ ਕਮੀ
ਉੜੀਸਾ 'ਚ ਦੋ ਨਕਸਲੀ ਢੇਰ