ਜਿਲ੍ਹੇ ਦੇ ਰਾਮਰਾਜ ਥਾਣੇ ਦੇ ਅਧੀਨ ਗੰਗਾ ਨਦੀ ਵਿੱਚ ਨਹਾਉਣ ਦੌਰਾਨ ਡੁੱਬ ਜਾਣ ਨਾਲ ਤਿੰਨ ਲੜਕੀਆਂ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਮੀਰਾਪੁਰ ਪਿੰਡ ਦੀਆਂ ਇਹ ਲੜਕੀਆਂ ਕੱਲ ਗੰਗਾ ਕਿਨਾਰੇ ਆਪਣੇ ਖੇਤ ਦੇਖਣ ਗਈਆਂ ਸਨ। ਨਦੇ ਵਿੱਚ ਨਹਾਉਣ ਦੇ ਦੌਰਾਨ ਇਹਨਾਂ ਤਿੰਨਾਂ ਲੜਕੀਆਂ ਦੀ ਡੁੱਬ ਕੇ ਮੌਤ ਹੋ ਗਈ।
ਮ੍ਰਿਤਕ ਲੜਕੀਆਂ ਦੇ ਨਾਮ ਸ਼ਿਵਾਨੀ, ਸੰਤੋਸ਼ ਅਤੇ ਪੂਜਾ ਹਨ ਜਿਹਨਾਂ ਦੀ ਉਮਰ ਕ੍ਰਮਵਾਰ 10, 12 ਅਤੇ 11 ਸਾਲ ਹੈ। ਉਹਨਾਂ ਨੇ ਦੱਸਿਆ ਕਿ ਸ਼ਿਵਾਨੀ ਅਤੇ ਸੰਤੋਸ਼ ਦੀਆਂ ਲਾਸ਼ਾਂ ਨੂੰ ਨਦੀ ਵਿੱਚੋਂ ਕੱਢ ਲਿਆ ਗਿਆ ਹੈ।
|