ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਜਸਥਾਨ ਦੇ ਕਿਸਾਨਾਂ ਨੂੰ ਬਿਜਲੀ ਦੀ ਕਮੀ  Search similar articles
ਭਾਸ਼ਾ
ਕੇਂਦਰੀ ਸੰਚਾਰ ਮੰਤਰੀ ਜਿਉਤੀਰਾਦਿੱਤ ਸਿੰਧਿਆ ਨੇ ਅੱਜ ਇੱਥੇ ਕਿਹਾ ਕਿ ਰਾਜਸਥਾਨ ਸਰਕਾਰ ਰਾਜ ਦੇ ਕਿਸਾਨਾਂ ਨੂੰ ਉਚਿੱਤ ਬਿਜਲੀ ਮੁੱਹਈਆ ਕਰਵਾਉਣ ਵਿੱਚ ਅਸਫਲ ਰਹੀ ਹੈ।

ਸਿੰਧਿਆ ਨੇ ਉਦੈਪੁਰ ਤੋਂ 50 ਕਿਮੀ. ਦੂਰ ਫਤੇਹਪੁਰ ਵਿੱਚ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਉਪਰੋਕਤ ਗੱਲਾਂ ਕਹੀਆਂ।

ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਭਤੀਜੇ ਨੇ ਉਹਨਾਂ ਨਾਮ ਲਏ ਬਗੈਰ ਹੀ ਇਸ ਗੱਲ ਤੇ ਰੋਸ਼ ਪ੍ਰਗਟ ਕੀਤਾ ਕਿ ਰਾਜ ਸਰਕਾਰ ਕਿਸਾਨਾਂ ਨੂੰ ਉਚਿੱਤ ਸਹੂਲਤਾਂ ਮੁੱਹਈਆ ਕਰਵਾਉਣ ਵਿੱਚ ਨਾਕਾਮ ਰਹੀ ਹੈ।
ਹੋਰ ਵੀ
ਉੜੀਸਾ 'ਚ ਦੋ ਨਕਸਲੀ ਢੇਰ
ਅਦਾਲਤ 'ਚ ਬੰਬ ਦੀ ਅਫਵਾਹ ਨਾਲ ਸਨਸਨੀ
ਸੜਕ ਹਾਦਸੇ 'ਚ ਦੋ ਮਰੇ:54 ਜ਼ਖਮੀ
ਜੈਪੁਰ ਵਿਸਫੋਟ:ਸਾਈਬਰ ਕੈਫੇ ਦਾ ਮਾਲਿਕ ਹਿਰਾਸਤ 'ਚ
ਮਾਕਪਾ ਵੱਲੋਂ ਅੰਦੋਲਨ ਛੇੜਨ ਦੀ ਧਮਕੀ
ਬੰਬਈ 'ਚ ਬੰਬ ਦੀ ਅਫ਼ਵਾਹ