ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਉੜੀਸਾ 'ਚ ਦੋ ਨਕਸਲੀ ਢੇਰ  Search similar articles
ਵਾਰਤਾ
ਉੜੀਸਾ ਵਿੱਚ ਮਲਕਾਨਗਿਰੀ ਜਿਲ੍ਹੇ ਦੇ ਮੋਤੂ ਥਾਣਾ ਖੇਤਰ ਦੇ ਡਨਕੇਲਗੁਡਾ ਵਿੱਚ ਪੁਲਿਸ ਅਤੇ ਨਕਸਲੀਆਂ ਦਰਮਿਆਨ ਹੋਈ ਮੁੱਠਭੇੜ ਵਿੱਚ ਦੋ ਨਕਸਲੀ ਮਾਰੇ ਗਏ।

ਪੁਲਿਸ ਅਧਿਕਾਰੀ ਐਸ ਕੇ ਗਜਭਿਏ ਨੇ ਦੱਸਿਆ ਕਿ ਨਕਸਲੀਆਂ ਦੀਆਂ ਲਾਸ਼ਾਂ ਮਲਕਾਨਗਿਰੀ ਲਿਆਂਦੀਆਂ ਗਈਆਂ ਹਨ ਅਤੇ ਉਹਨਾਂ ਦੀ ਪਛਾਣ ਦੇ ਯਤਨ ਕੀਤੇ ਜਾ ਰਹੇ ਹਨ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਅਧਾਰ ਤੇ ਨਕਸਲੀਆਂ ਦੇ ਡਨਕੇਲਗੁਡਾ ਸਥਿੱਤ ਕੈਂਪ ਤੇ ਛਾਪਾ ਮਾਰਿਆ ਗਿਆ। ਖੇਤਰ ਵਿੱਚ ਤਲਾਸ਼ੀ ਅਭਿਆਨ ਜਾਰੀ ਹੈ।
ਹੋਰ ਵੀ
ਅਦਾਲਤ 'ਚ ਬੰਬ ਦੀ ਅਫਵਾਹ ਨਾਲ ਸਨਸਨੀ
ਸੜਕ ਹਾਦਸੇ 'ਚ ਦੋ ਮਰੇ:54 ਜ਼ਖਮੀ
ਜੈਪੁਰ ਵਿਸਫੋਟ:ਸਾਈਬਰ ਕੈਫੇ ਦਾ ਮਾਲਿਕ ਹਿਰਾਸਤ 'ਚ
ਮਾਕਪਾ ਵੱਲੋਂ ਅੰਦੋਲਨ ਛੇੜਨ ਦੀ ਧਮਕੀ
ਬੰਬਈ 'ਚ ਬੰਬ ਦੀ ਅਫ਼ਵਾਹ
ਦਰਗਾਹ 'ਤੇ ਅੱਠ ਬੰਗਲਾਦੇਸ਼ੀ ਗ੍ਰਿਫ਼ਤਾਰ