ਗੁਜਰਾਤ ਹਾਈ ਕੋਰਟ ਵਿੱਚ ਬੰਬ ਰੱਖੇ ਹੋਣ ਸਬੰਧੀ ਸ਼ੁਕਰਵਾਰ ਨੂੰ ਮਿਲੇ ਇੱਕ ਅਗਿਆਤ ਫੋਨ ਕਾਲ ਨਾਲ ਹਾਹਾਕਾਰ ਮੱਚ ਗਿਆ।
ਪੁਲਿਸ ਨੇ ਦੱਸਿਆ ਕਿ ਹਾਈ ਕੋਰਟ ਦੇ ਸੁਰੱਖਿਆ ਬਲਾਂ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਸਿਟੀ ਕੰਟਰੋਲ ਰੂਮ ਨੂੰ ਦਿੱਤੀ। ਉਹਨਾਂ ਨੇ ਦੱਸਿਆ ਕਿ ਬੰਬ ਨਿਰੋਧਕ ਦਸਤਾ ਤੁਰੰਤ ਘਟਨਾਸਥਾਨ ਤੇ ਪਹੁੰਚਿਆ ਅਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।
|