ਉੱਤਰ ਪ੍ਰਦੇਸ਼ ਪੁਲਿਸ ਨੇ ਉਸ ਸਾਈਬਰ ਕੈਫੇ ਦੇ ਮਾਲਕ ਅਤੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਜਿੱਥੋਂ ਈ-ਮੇਲ ਭੇਜ ਕੇ ਇੱਕ ਅਗਿਆਤ ਸੰਗਠਨ ਨੇ ਜੈਪੁਰ 'ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੀ ਜਿੰਮੇਦਾਰੀ ਲਈ ਹੈ।
ਜਿਲ੍ਹੇ ਦੇ ਪੁਲਿਸ ਕਪਤਾਨ ਦੀਪਕ ਰਤਨ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਦੇ ਵਿਸ਼ੇਸ ਦਫ਼ਤਰ ਨੇ ਸਾਹਿਬਾਬਾਦ ਸਥਿੱਤ ਸਾਈਬਰ ਕੈਫੇ ਦੇ ਮਾਲਿਕ ਸ਼ਿਆਮ ਬੀਰ ਅਤੇ ਉਸ ਦੇ ਕਰਮਚਾਰੀਆਂ ਨੂੰ ਪੁੱਛਗਿਛ ਦੇ ਲਈ ਕੱਲ੍ਹ ਰਾਤ ਗ੍ਰਿਫ਼ਤਾਰ ਕੀਤਾ।
|