ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਬੰਬ ਧਮਾਕਿਆਂ ਦੀ ਘਟਨਾ ਦੇ ਬਾਅਦ ਅੱਜ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਬੰਬ ਰੱਖੇ ਹੋਣ ਦੀ ਅਫ਼ਵਾਹ ਨਾਲ ਅਫਰਾ ਤਫਰੀ ਮੱਚ ਗਈ।
ਹਵਾਈ ਅੱਡਾ ਸੂਤਰਾਂ ਅਨੁਸਾਰ ਇੱਕ ਅਗਿਆਤ ਵਿਅਕਤੀ ਨੇ ਫੋਨ ਕਰ ਅਧਿਕਾਰੀਆਂ ਨੂੰ ਦੱਸਿਆ ਕਿ ਹਵਾਈ ਅੱਡੇ 'ਤੇ ਬੰਬ ਰੱਖਿਆ ਗਿਆ ਹੈ,ਜਿਸ ਦੇ ਬਾਅਦ ਬੰਬ ਸਕਾਰਡ ਦਸਤੇ ਅਤੇ ਖੋਜੀ ਕੁੱਤਿਆਂ ਨੂੰ ਲਿਆ ਕੇ ਛਾਣਬੀਨ ਕੀਤੀ ਗਈਮ,ਲੇਕਨ ਕੋਰੀ ਅਫ਼ਵਾਹ ਨਿਕਲੀ,ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
|