ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦਰਗਾਹ 'ਤੇ ਅੱਠ ਬੰਗਲਾਦੇਸ਼ੀ ਗ੍ਰਿਫ਼ਤਾਰ  Search similar articles
ਭਾਸ਼ਾ
ਰਾਜਸਥਾਨ ਪੁਲਿਸ ਨੇ ਖਵਾਜ਼ਾ ਮੋਇਨੀਦੀਨ ਚਿਸ਼ਤੀ ਦੀ ਪ੍ਰਸਿੱਧ ਦਰਗਾਹ ਕੋਲ ਅੱਜ ਅੱਠ ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਜਮੇਰ ਦੇ ਪੁਲਿਸ ਕਪਤਾਨ ਆਨੰਦ ਸ਼੍ਰੀਵਾਸਤਵ ਨੇ ਪ੍ਰੈਸ ਨੂੰ ਦੱਸਿਆ ਕਿ ਇਨ੍ਹਾਂ ਬੰਗਲਾਦੇਸ਼ੀ ਨਾਗਰਿਕਾਂ ਨੂੰ ਤਦ ਗ੍ਰਿਫ਼ਤਾਰ ਕੀਤਾ ਗਿਆ,ਜਦੋਂ ਉਹ ਦਰਗਾਹ ਕੋਲੋਂ ਸ਼ੱਕੀ ਹਾਲਾਤਾਂ 'ਚ ਘੁੰਮ ਰਹੇ ਸਨ।
ਹੋਰ ਵੀ
ਪੰਜਾਬ 'ਚ ਕਾਂਗਰਸ ਸ਼ਿਕਾਇਤ ਦਰਜ਼ ਕਰਾਵੇਗੀ
ਧਮਾਕਿਆਂ 'ਚ ਸਿਮੀ ਦਾ ਹੱਥ ਹੋਣ ਦਾ ਸ਼ੱਕ
ਜੈਸ਼ਪੁਰ ਜੇਲ੍ਹ ਤੋਂ 11 ਕੈਦੀ ਫਰਾਰ,ਜੇਲਰ ਮੁਅੱਤਲ
ਅੱਠ ਆਈਏਐਸ ਅਧਿਕਾਰੀਆਂ ਦਾ ਤਬਾਦਲਾ
ਫ਼ਰੀਦਾਬਾਦ ਅਤੇ ਫਤਿਹਬਾਦ 'ਚ 25 ਅਪਰਾਧੀ ਗ੍ਰਿਫ਼ਤਾਰ
ਅੱਤਵਾਦ ਵਿਰੋਧੀ ਹਫ਼ਤਾ ਮਨਾਇਆ ਜਾਵੇਗਾ।