ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੰਜਾਬ 'ਚ ਕਾਂਗਰਸ ਸ਼ਿਕਾਇਤ ਦਰਜ਼ ਕਰਾਵੇਗੀ  Search similar articles
ਭਾਸ਼ਾ
ਪੰਜਾਬ 'ਚ ਸਥਾਨਕ ਨਗਰ ਨਿਗਮ ਦੀਆਂ ਚੌਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੁਆਰਾ ਵਿਰੋਧੀਆਂ ਖਿਲਾਫ਼ ਹਿੰਸਾ ਫੈਲਾਉਣ ਦੇ ਸਬੰਧ 'ਚ ਕਾਂਗਰਸ ਪਾਰਟੀ ਰਾਸ਼ਟਰਪਤੀ,ਪ੍ਰਧਾਨਮੰਤਰੀ ਅਤੇ ਮੁੱਖ ਚੌਣ ਕਮਿਸ਼ਨਰ ਦੇ ਸਾਹਮਣੇ ਸ਼ਿਕਾਇਤ ਦਰਜ਼ ਕਰਵਾਏਗੀ।

ਅਖਿਲ ਭਾਰਤੀ ਕਾਂਗਰਸ ਸੰਮਤੀ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਥਾਨਕ ਨਗਰ ਨਿਗਮ ਦੀਆਂ ਚੌਣਾਂ 'ਚ ਵੱਡੇ ਪੈਮਾਨੇ 'ਤੇ ਹਿੰਸਾ ਹੋਈ ਹ।ਅਕਾਲੀ ਦਲ ਦਾ ਉਦੇਸ਼ ਰਾਜ 'ਚ ਇੱਕ ਦਲ ਦਾ ਸ਼ਾਸਨ ਸਥਾਪਤ ਕਰਨਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਬੰਧ 'ਚ ਕਾਂਗਰਸ ਕੱਲ੍ਹ ਰਾਸ਼ਟਰਪਤੀ ਪ੍ਰਤਿਭਾ ਪਾਟਿਲ,ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਮੁੱਖ ਚੌਣ ਕਮਿਸ਼ਨਰ ਐਲ.ਗੋਪਾਲਾਸੁਆਮੀ ਕੋਲ ਅਕਾਲੀ ਦਲ ਖਿਲਾਫ਼ ਸ਼ਿਕਾਇਤ ਦਰਜ਼ ਕਰਵਾਏਗ।ਉਨ੍ਹਾਂ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਤੋਂ ਮੰਗ ਕਰਾਂਗੇ ਕਿ ਪੰਜਾਬ 'ਚ ਜੋ ਕੁੱਝ ਹੋਇਆ ਉਸ ਸਬੰਧ 'ਚ ਸੁਤੰਤਰ ਰਿਪੋਰਟ ਮੰਗੀ ਜਾਵੇ।

ਹੋਰ ਵੀ
ਧਮਾਕਿਆਂ 'ਚ ਸਿਮੀ ਦਾ ਹੱਥ ਹੋਣ ਦਾ ਸ਼ੱਕ
ਜੈਸ਼ਪੁਰ ਜੇਲ੍ਹ ਤੋਂ 11 ਕੈਦੀ ਫਰਾਰ,ਜੇਲਰ ਮੁਅੱਤਲ
ਅੱਠ ਆਈਏਐਸ ਅਧਿਕਾਰੀਆਂ ਦਾ ਤਬਾਦਲਾ
ਫ਼ਰੀਦਾਬਾਦ ਅਤੇ ਫਤਿਹਬਾਦ 'ਚ 25 ਅਪਰਾਧੀ ਗ੍ਰਿਫ਼ਤਾਰ
ਅੱਤਵਾਦ ਵਿਰੋਧੀ ਹਫ਼ਤਾ ਮਨਾਇਆ ਜਾਵੇਗਾ।
ਗੁਰਦਾਸਪੁਰ 'ਚ ਬੱਸ ਦੁਰਘਟਨਾ