ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੈਸ਼ਪੁਰ ਜੇਲ੍ਹ ਤੋਂ 11 ਕੈਦੀ ਫਰਾਰ,ਜੇਲਰ ਮੁਅੱਤਲ  Search similar articles
ਭਾਸ਼ਾ
ਛੱਤੀਸਗੜ੍ਹ ਦੇ ਜੈਸ਼ਪੁਰ ਜਿਲ੍ਹੇ 'ਚ ਜਿਲ੍ਹਾ ਤੋਂ ਅੱਜ 11 ਖੂੰਖਾਰ ਕੈਦੀ ਫਰਾਰ ਹੋ ਗਏ,ਜਿਸ ਵਿੱਚੋਂ ਪੰਜ ਕੈਦੀਆਂ ਫੜ੍ਹ ਲਿਆ ਗਿਆ ਹੈ,ਜੇਲ੍ਹ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਜੇਲ੍ਹਰ ਸਮੇਤ ਤਿੰਨ ਜੇਲ੍ਹ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀ ਪੀਡੀ ਵਰਮਾ ਨੇ ਇੱਥੇ ਦੱਸਿਆ ਕਿ ਜੈਸ਼ਪੁਰ ਜਿਲ੍ਹੇ ਦੀ ਜੇਲ੍ਹ 'ਚ ਅੱਜ ਸ਼ਾਮੀ 11 ਕੈਦੀਆਂ ਨੇ ਪਹਿਰੇਦਾਰਾਂ 'ਤੇ ਹਮਲਾ ਕਰ ਦਿੱਤਾ ਅਤੇ ਫਰਾਰ ਹੋ ਗਏ। ਉਨ੍ਹਾਂ ਬੰਧਕ ਬਣਾ ਲਿਆ ਅਤੇ ਉਸ ਗੇਟ ਦੀ ਚਾਬੀ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਤੋਂ ਕੈਦੀਆਂ ਦੇ ਭੱਜਣ ਦੀ ਖਬਰ ਦੇ ਬਾਅਦ ਪੁਲਿਸ ਨੇ ਤੁਰੰਤ ਖੋਜਬੀਨ ਸ਼ੁਰੂ ਕਰ ਦਿੱਤੀ ਅਤੇ ਪੰਜ ਕੈਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਹੋਰ ਵੀ
ਅੱਠ ਆਈਏਐਸ ਅਧਿਕਾਰੀਆਂ ਦਾ ਤਬਾਦਲਾ
ਫ਼ਰੀਦਾਬਾਦ ਅਤੇ ਫਤਿਹਬਾਦ 'ਚ 25 ਅਪਰਾਧੀ ਗ੍ਰਿਫ਼ਤਾਰ
ਅੱਤਵਾਦ ਵਿਰੋਧੀ ਹਫ਼ਤਾ ਮਨਾਇਆ ਜਾਵੇਗਾ।
ਗੁਰਦਾਸਪੁਰ 'ਚ ਬੱਸ ਦੁਰਘਟਨਾ
ਸੜਕ ਦੁਰਘਟਨਾ 'ਚ ਤਿੰਨ ਦੀ ਮੌਤ
ਪਰਿਵਾਰ ਦੇ ਛੇ ਮੈਂਬਰਾਂ ਨੇ ਕੀਤੀ ਆਤਮਹੱਤਿਆ