ਹਰਿਆਣਾ 'ਚ ਅਪਰਾਧੀਆਂ ਖਿਲਾਫ਼ ਚਲਾਏ ਜਾ ਰਹੇ ਵਿਸ਼ੇਸ ਅਭਿਆਨ ਦੇ ਤਹਿਤ ਪੁਲਿਸ ਨੇ ਫਤਿਹਬਾਦ ਅਤੇ ਫਰੀਦਾਬਾਦ ਜਿਲ੍ਹਿਆਂ 'ਚ 25 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਇਸ ਵਿਸ਼ੇਸ ਅਭਿਆਨ ਤਹਿਤ ਹੁਣ ਤੱਕ ਗ੍ਰਿਫ਼ਤਾਰ ਕੀਤੇ ਜਾਣ ਵਾਲੇ ਅਪਰਾਧੀਆਂ ਦੀ ਸੰਖਿਆ 97 ਤੱਕ ਪਹੁੰਚ ਗਈ ਹੈ।ਗ੍ਰਿਫ਼ਤਾਰ ਕੀਤੇ ਗਏ ਅਪਰਾਧੀਆਂ 'ਚ ਲਾਭ ਸਿੰਘ ਅਤੇ ਭਗਵਾਨਾ ਰਾਮ ਵੀ ਗ੍ਰਿਫ਼ਤਾਰ ਕੀਤੇ ਗਏ ਹਨ।
|