ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੁਰਦਾਸਪੁਰ 'ਚ ਬੱਸ ਦੁਰਘਟਨਾ  Search similar articles
ਭਾਸ਼ਾ
ਪੰਜਾਬ 'ਚ ਗੁਰਦਾਸਪੁਰ ਕਹਨੂੰਵਾਨ ਮਾਰਗ 'ਤੇ ਬੱਬੇਹਾਲੀ ਪਿੰਡ ਦੇ ਨਜ਼ਦੀਕ ਅੱਜ ਇੱਕ ਬੱਸ ਦੇ ਪਲਟ ਜਾਣ ਨਾਲ 12 ਬੱਚੇ ਜ਼ਖਮੀ ਹੋ ਗਏ।

ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਖੇਤਾਂ 'ਚ ਘਾਹਫੂਸ ਜਲਾਏ ਜਾਣ ਦੌਰਾਨ ਬਹੁਤ ਜ਼ਿਆਦਾ ਧੂੰਆਂ ਫੈਲਣ ਦੇ ਕਾਰਣ ਇਹ ਦੁਰਘਟਨਾ ਹੋ।ਬਾਅਦ 'ਚ ਸਥਾਨਕ ਮਜ਼ਦੂਰਾਂ ਨੇ ਬੱਚ 'ਚ ਜ਼ਖਮੀ ਬੱਚਿਆਂ ਨੂੰ ਕੱਢਿ।ਸਾਰੇ ਜ਼ਖਮੀਆਂ ਨੂੰ ਇੱਥੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ,ਜਿਨ੍ਹਾਂ ਵਿੱਚੋਂ ਚਾਰ ਦੀ ਸਥਿੱਤੀ ਗੰਭੀਰ ਦੱਸੀ ਜਾਂਦੀ ਹੈ।
ਹੋਰ ਵੀ
ਸੜਕ ਦੁਰਘਟਨਾ 'ਚ ਤਿੰਨ ਦੀ ਮੌਤ
ਪਰਿਵਾਰ ਦੇ ਛੇ ਮੈਂਬਰਾਂ ਨੇ ਕੀਤੀ ਆਤਮਹੱਤਿਆ
ਹਨ੍ਹੇਰੀ-ਤੁਫਾਨ ਨਾਲ 31 ਮਰੇ
ਕਟਾਰਾ ਮਾਮਲੇ 'ਚ ਦਿੱਲੀ ਸਰਕਾਰ ਨੂੰ ਨੋਟਿਸ
ਡੋਡਾ 'ਚ 10 ਕਿੱਲੋ ਆਰਡੀਐਕਸ ਬਰਾਮਦ
ਸੋਨੀਆ ਗਾਂਧੀ ਜੈਪੁਰ ਪਹੁੰਚੀ