ਜੈਪੁਰ 'ਚ ਲੜੀਵਾਰ ਹੋਏ 6 ਵਿਸਫ਼ੋਟਾਂ ਦੇ ਬਾਅਦ ਹਰਿਆਣਾ ਸਰਕਾਰ ਨੇ ਰਾਜ 'ਚ ਅੱਜ ਰਾਤ ਰੈਡ ਅਲਰਟ ਜ਼ਾਰੀ ਕਰ ਦਿੱਤੀ ਹੈ।
ਹਰਿਆਣਾ ਪੁਲਿਸ ਪ੍ਰਮੁੱਖ ਆਰ.ਐਸ.ਦਲਾਲ ਨੇ ਕਿਹਾ ਕਿ ਹਰਿਆਣਾ 'ਚ ਜੈਪੁਰ 'ਚ ਹੋਏ ਧਮਾਕਿਆਂ ਦੇ ਮੱਦੇਨਜ਼ਰ ਰੈਡ ਅਲਰਟ ਜ਼ਾਰੀ ਕੀਤਾ ਗਿਆ ਹੈ।ਇਸ ਤੋਂ ਇਲਾਵਾ ਪੰਜਾਬ 'ਚ ਰਾਜ ਪ੍ਰਮੁੱਖ ਐਨ.ਪੀ.ਐਸ ਔਲਖ ਨੇ ਸਾਰੇ ਜਿਲ੍ਹੇ ਪ੍ਰਮੁੱਖਾਂ ਨੂੰ ਚੌਕਸੀ ਵਰਤਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
|