ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੰਗਲ ਤੋਂ 257 ਕਿੱਲੋ ਅਫੀਮ-ਡੋਡਾ ਚੂਰਾ ਬਰਾਮਦ
ਵਾਰਤਾ
ਮੱਧਪ੍ਰਦੇਸ਼ ਦੇ ਮੰਦਸੌਰ ਜਿੱਲ੍ਹੇ ਵਿੱਚ ਪੁਲਿਸ ਨੇ ਕੱਲ ਸ਼ਾਮ ਇੱਕ ਜੰਗਲੀ ਰਾਹ ਤੋਂ ਲਗਭਗ ਢਾਈ ਕਵਿੰਟਲ ਅਫੀਮ ਡੋਡਾ ਚੂਰਾ ਬਰਾਮਦ ਕੀਤਾ।

ਪੁਲਿਸ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਆਮਗੜ੍ਹ ਥਾਣਾ ਖੇਤਰ ਵਿੱਚ ਕੁਰਾਵਨ ਅਤੇ ਹਰਿਪੁਰ ਪਿੰਡ ਵਿੱਚ ਜੰਗਲੀ ਰਾਹ ਤੇ ਸੱਤ ਬੋਰੀਆਂ ਵਿੱਚ ਰੱਖਿਆ ਗਿਆ 257 ਕਿੱਲੋ ਡੋਡਾ ਚੂਰਾ ਲਾਵਾਰਿਸ ਹਾਲਤ ਵਿੱਚ ਫੜਿਆ ਗਿਆ। ਇਸ ਨੂੰ ਜਬਤ ਕਰ ਲਿਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਤਸਕਰਾਂ ਨੇ ਪੁਲਿਸ ਦੇ ਆਉਣ ਦੀ ਖਬਰ ਸੁਣ ਕੇ ਬੋਰੀਆਂ ਨੂੰ ਰਾਹ ਵਿੱਚ ਸਿੱਟ ਦਿੱਤਾ ਹੋਵੇਗਾ।
ਹੋਰ ਵੀ
ਅੱਗ ਲੱਗਣ ਨਾਲ 7 ਦੁਕਾਨਾਂ ਸੜੀਆਂ
ਧਮਾਕੇ 'ਚ ਅੱਠ ਮਜ਼ਦੂਰ ਮਰੇ, 19 ਜ਼ਖਮੀ
ਮਜ਼ਦੂਰੀ ਦੇ ਪੈਸੇ ਮੰਗਣ 'ਤੇ ਦਲਿਤ ਦੀ ਮਾਰਕੁੱਟ
ਹਸਪਤਾਲ 'ਚ ਭਰਤੀ ਕੈਦੀ ਫਰਾਰ
ਭਾਰੀ ਮਾਤਰਾ 'ਚ ਵਿਸਫੋਟ ਸਮੇਤ 2 ਕਾਬੂ
ਅਗਿਆਤ ਬਿਮਾਰੀ ਨਾਲ ਪੰਜ ਬੱਚੇ ਮਰੇ