ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੱਗ ਲੱਗਣ ਨਾਲ 7 ਦੁਕਾਨਾਂ ਸੜੀਆਂ
ਭਾਸ਼ਾ
ਉੱਤਰੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ ਵਿੱਚ ਅੱਜ ਸਵੇਰੇ ਲੱਗੀ ਅੱਗ ਵਿੱਚ ਸੱਤ ਦੁਕਾਨਾਂ ਸੜ ਕੇ ਸੁਆਹ ਹੋ ਗਈਆ।ਫਾਇਰ ਬ੍ਰਿਗੇਡ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ ਚਾਰ ਵੱਜ ਕੇ 33 ਮਿਨਟ ਤੇ ਲੱਗੀ।

ਉਹਨਾਂ ਨੇ ਦੱਸਿਆ ਕਿ ਅੱਗ ਤੇ ਕਾਬੂ ਪਾਉਣ ਦੇ ਲਈ 17 ਫਾਇਰ ਬ੍ਰਿਗੇਡ ਗੱਡੀਆਂ ਨੂੰ ਕੰਮ ਤੇ ਲਗਾਇਆ ਗਿਆ ਅਤੇ ਅੱਗ ਬੁਝਾਉਣ ਵਿੱਚ ਲੱਗਭਗ ਤਿੰਨ ਘੰਟੇ ਦਾ ਸਮਾਂ ਲੱਗਿਆ।

ਅੱਗ ਵਿੱਚ ਸੱਤ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਹੋਰ ਵੀ
ਧਮਾਕੇ 'ਚ ਅੱਠ ਮਜ਼ਦੂਰ ਮਰੇ, 19 ਜ਼ਖਮੀ
ਮਜ਼ਦੂਰੀ ਦੇ ਪੈਸੇ ਮੰਗਣ 'ਤੇ ਦਲਿਤ ਦੀ ਮਾਰਕੁੱਟ
ਹਸਪਤਾਲ 'ਚ ਭਰਤੀ ਕੈਦੀ ਫਰਾਰ
ਭਾਰੀ ਮਾਤਰਾ 'ਚ ਵਿਸਫੋਟ ਸਮੇਤ 2 ਕਾਬੂ
ਅਗਿਆਤ ਬਿਮਾਰੀ ਨਾਲ ਪੰਜ ਬੱਚੇ ਮਰੇ
ਖਲੀ ਪਹੁੰਚੇ ਸ਼ਾਹਰੁਖ ਦੇ ਘਰ