ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਧਮਾਕੇ 'ਚ ਅੱਠ ਮਜ਼ਦੂਰ ਮਰੇ, 19 ਜ਼ਖਮੀ
ਭਾਸ਼ਾ
ਨਾਗਪੁਰ ਦੇ ਨੇੜੇ ਉਮਰੇਰੇ ਦੇ ਇੱਕ ਸਟੋਨ ਕ੍ਰੈਸ਼ਰ ਵਿੱਚ ਡੇਟੋਨੇਟਰ ਧਮਾਕੇ ਵਿੱਚ ਇੱਕ ਔਰਤ ਸਮੇਤ ਅੱਠ ਮਜ਼ਦੂਰਾਂ ਦੀ ਮੌਤ ਹੋ ਗਈ, ਜਦੋਂ ਕਿ 19 ਹੋਰ ਜ਼ਖਮੀ ਹੋ ਗਏ।

ਪੁਲਿਸ ਅਧਿਕਾਰੀ ਰਮੇਸ਼ ਗੋਦਾਮ ਨੇ ਫੋਨ ਤੇ ਦੱਸਿਆ ਕਿ ਸੋਮਵਾਰ ਸਵੇਰੇ ਧਮਾਕੇ ਦੇ ਅਸਰ ਦੇ ਕਾਰਨ ਪੂਰਾ ਢਾਂਚਾ ਢਹਿ ਗਿਆ ਅਤੇ ਛੇ ਮਜ਼ਦੂਰਾਂ ਦੀ ਘਟਨਾਸਥਾਨ ਤੇ ਹੀ ਮੌਤ ਹੋ ਗਈ। ਜਦੋਂਕਿ ਦੋ ਜ਼ਖਮੀਆਂ ਨੇ ਬਾਅਦ ਵਿੱਚ ਦਮ ਤੋੜ ਦਿੱਤਾ।

ਉਹਨਾਂ ਨੇ ਦੱਸਿਆ ਕਿ ਚਾਰ ਔਰਤਾਂ ਸਮੇਤ 19 ਮਜ਼ਦੂਰਾਂ ਨੂੰ ਸਰਕਾਰ ਮੈਡੀਕਲ ਕਾਲਜ ਹਸਪਤਾਲ ਅਤੇ ਮਾਇਓ ਜਨਰਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਹੋਰ ਵੀ
ਮਜ਼ਦੂਰੀ ਦੇ ਪੈਸੇ ਮੰਗਣ 'ਤੇ ਦਲਿਤ ਦੀ ਮਾਰਕੁੱਟ
ਹਸਪਤਾਲ 'ਚ ਭਰਤੀ ਕੈਦੀ ਫਰਾਰ
ਭਾਰੀ ਮਾਤਰਾ 'ਚ ਵਿਸਫੋਟ ਸਮੇਤ 2 ਕਾਬੂ
ਅਗਿਆਤ ਬਿਮਾਰੀ ਨਾਲ ਪੰਜ ਬੱਚੇ ਮਰੇ
ਖਲੀ ਪਹੁੰਚੇ ਸ਼ਾਹਰੁਖ ਦੇ ਘਰ
ਹਫਤੇ ਦੀ ਯਾਤਰਾ ਤੇ ਦਿੱਲੀ ਪਹੁੰਚੇ ਆਗਾ ਖਾਨ