ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਸਪਤਾਲ 'ਚ ਭਰਤੀ ਕੈਦੀ ਫਰਾਰ
ਵਾਰਤਾ
ਤਮਿਲਨਾਡੂ ਵਿੱਚ ਤਿਰਚਿਰਾਪੱਲੀ ਸਰਕਾਰੀ ਹਸਪਤਾਲ ਵਿੱਚ ਭਰਤੀ ਕੈਦੀ ਅੱਜ ਸਵੇਰੇ ਫਰਾਰ ਹੋ ਗਿਆ।

ਇੱਕ 35 ਸਾਲਾ ਕੈਦੀ ਸਰਕਾਰੀ ਹਸਪਤਾਲ ਵਿੱਚੋਂ ਅੱਜ ਸਵੇਰੇ ਉਸ ਸਮੇਂ ਫਰਾਰ ਹੋ ਗਿਆ ਜਦੋਂ ਉਹ ਇੱਥੇ ਇਲਾਜ ਦੇ ਲਈ ਲਿਆਂਦਾ ਗਿਆ ਸੀ।

ਪੁਲਿਸ ਦੇ ਅਨੁਸਾਰ ਤਮਿਲਨਾਡੂ ਦੇ ਡਿਡਿਗੁਲ ਜਿਲ੍ਹੇ ਦਾ ਨਿਵਾਸੀ ਰਾਜੇਂਦਰ ਹੱਤਿਆ ਦੇ ਇੱਕ ਮਾਮਲੇ ਵਿੱਚ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਬਿਮਾਰ ਹੋ ਜਾਣ ਕਰਕੇ ਉਸਨੂੰ 10 ਮਈ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਅ ਗਿਆ ਸੀ।

ਪੁਲਿਸ ਨੇ ਦੱਸਿਆ ਕਿ ਕੈਦੀ ਉੱਥੇ ਤੈਨਾਤ ਪੁਲਿਸਕਰਮੀ ਨੂੰ ਚਕਮਾ ਦੇ ਕੇ ਹਸਪਤਾਲ ਵਿੱਚੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਹੋਰ ਵੀ
ਭਾਰੀ ਮਾਤਰਾ 'ਚ ਵਿਸਫੋਟ ਸਮੇਤ 2 ਕਾਬੂ
ਅਗਿਆਤ ਬਿਮਾਰੀ ਨਾਲ ਪੰਜ ਬੱਚੇ ਮਰੇ
ਖਲੀ ਪਹੁੰਚੇ ਸ਼ਾਹਰੁਖ ਦੇ ਘਰ
ਹਫਤੇ ਦੀ ਯਾਤਰਾ ਤੇ ਦਿੱਲੀ ਪਹੁੰਚੇ ਆਗਾ ਖਾਨ
ਆਈ.ਆਈ.ਟੀ ਅੰਮ੍ਰਿਤਸਰ 'ਚ ਲਾਉਣ ਦੀ ਮੰਗ
83 ਦੀ ਉਮਰ 'ਚ ਐਮਏ ਦੀ ਡਿਗਰੀ ਲਈ