ਮੱਧ ਪ੍ਰਦੇਸ਼ ਦੇ ਸਤਨਾ ਜਿਲ੍ਹੇ ਵਿੱਚ ਉਚੇਹਰਾ ਵਿਕਾਸ ਖੰਡ ਵਿੱਚ ਪਿਛਲੇ ਦਿਨੀਂ ਅਗਿਆਤ ਬਿਮਾਰੀ ਨਾਲ ਪੰਜ ਬੱਚਿਆਂ ਦੀ ਮੌਤ ਹੋ ਗਈ ਹੈ।
ਮੁੱਖ ਜਿਲ੍ਹਾ ਚਕਿਤਸਾ ਅਧਿਕਾਰੀ ਨੇ ਦੱਸਿਆ ਕਿ ਡਾਕਟਰਾਂ ਦੀ ਤਿੰਨ ਮੈਂਬਰੀ ਟੀਮ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਕੇ ਬਿਮਾਰੀ ਰੋਕਣ ਦੇ ਉਪਾਅ ਕਰ ਰਹੀ ਹੈ।
ਮ੍ਰਿਤਕਾਂ ਦੇ ਨਾਮ ਨਿਲੇਸ਼ ਕੌਲ (8) ਮਹੀਨੇ, ਅਰਚਨਾ ਕੌਲ (7) ਸਾਲ, ਗੁੜੀਆ (3) ਸਾਲ, ਰਾਹੁਲ ਕੌਲ (10) ਮਹੀਨੇ ਅਤੇ ਸ਼ਾਂਤੀ ਕੌਲ ਢਾਈ ਸਾਲ ਦੱਸੇ ਗਏ ਹਨ।
|