ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਖਲੀ ਪਹੁੰਚੇ ਸ਼ਾਹਰੁਖ ਦੇ ਘਰ
ਭਾਸ਼ਾ
ਦ ਗ੍ਰੇਟ ਖਲੀ ਉਰਫ ਦਲੀਪ ਸਿੰਘ ਨੂੰ ਅਭਿਨੇਤਾ ਸ਼ਾਹਰੁਖ ਖਾਨ ਨੇ ਆਪਣੇ ਘਰ ਮੰਨਤ ਬੁਲਾਇਆ। 400 ਪਾਉਂਡ ਵਜ਼ਨੀ ਇਹ ਮਹਾਂਬਲੀ ਭਲਵਾਨ ਸ਼ਾਹਰੁਖ ਦੇ ਘਰ ਤੋ ਘੰਟਿਆਂ ਤੋਂ ਜਿਆਦਾ ਦੇਰ ਤੱਕ ਰੁਕਿਆ।

ਸੂਤਰਾਂ ਨੇ ਦੱਸਿਆ ਕਿ ਇਹ ਇੱਕ ਨਿੱਜੀ ਪ੍ਰੋਗਰਾਮ ਸੀ। ਇਸਤੋਂ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਕਿੰਗ ਖਾਨ ਨੇ ਆਪਣੀ ਟੀਮ ਕੋਲਕਾਤਾ ਨਾਈਟ ਰਾਈਡਰਸ ਦਾ ਉਤਸ਼ਾਹ ਵਧਾਉਣ ਲਈ ਖਲੀ ਨੂੰ ਤਿੰਨ ਕਰੋੜ ਰੁਪਏ ਦਾ ਪ੍ਰਸਤਾਵ ਦਿੱਤਾ ਹੈ।

ਦ ਗ੍ਰੇਟ ਖਲੀ ਨੇ ਡੇਢ ਕਰੋੜ ਰੁਪਏ ਵਿੱਚ ਰਾਮਾ ਦ ਸੇਵਿਅਰ ਫਿਲਮ ਸਾਈਨ ਕਰ ਬਾਲੀਵੁੱਡ ਵਿੱਚ ਦਸਤਕ ਦੇ ਦਿੱਤੀ ਹੈ। ਸਾਹਿਲ ਖਾਨ ਅਤੇ ਤਨੁਸ਼੍ਰੀ ਦੱਤਾ ਅਭਿਨੀਤ ਇਸ ਫਿਲਮ ਵਿੱਚ ਵਿਲੇਨ ਦੀ ਭੁਮਿਕਾ ਨਿਭਾਉਣ ਜਾ ਰਹੇ ਹਨ।

ਉਹਨਾਂ ਨੇ ਇਸ ਤੋਂ ਪਹਿਲਾਂ ਹਾਲੀਵੁੱਡ ਦੀ ਫਿਲਮ ਵਿੱਚ ਵੀ ਕੰਮ ਕੀਤਾ ਹੈ। ਉਹਨਾਂ ਦੇ ਅਭਿਨੇ ਵਾਲੀ 2005 ਵਿੱਚ ਬਣੀ ਦ ਲੋਂਗੇਸਟ ਯਾਰਡ ਅਤੇ ਗੇਟ ਸਮਾਰਟ ਵੀ ਰਲੀਜ਼ ਹੋਣ ਲਈ ਤਿਆਰ ਹੈ।
ਹੋਰ ਵੀ
ਹਫਤੇ ਦੀ ਯਾਤਰਾ ਤੇ ਦਿੱਲੀ ਪਹੁੰਚੇ ਆਗਾ ਖਾਨ
ਆਈ.ਆਈ.ਟੀ ਅੰਮ੍ਰਿਤਸਰ 'ਚ ਲਾਉਣ ਦੀ ਮੰਗ
83 ਦੀ ਉਮਰ 'ਚ ਐਮਏ ਦੀ ਡਿਗਰੀ ਲਈ
ਪਾਣੀਪਤ 'ਚ 36 ਲੱਖ ਰੁਪਏ ਦੀ ਲੁੱਟ
6299 ਬੇਰੋਜ਼ਗਾਰਾਂ ਨੂੰ ਨੌਕਰੀ ਦੇਣ ਦਾ ਫੈਸਲਾ
ਕਰਨਾਟਕ 'ਚ 60 ਫੀਸਦੀ ਵੋਟਾਂ