ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
6299 ਬੇਰੋਜ਼ਗਾਰਾਂ ਨੂੰ ਨੌਕਰੀ ਦੇਣ ਦਾ ਫੈਸਲਾ
ਵਾਰਤਾ
ਜੰਮੂ ਕਸ਼ਮੀਰ ਸਰਕਾਰ ਨੇ 6299 ਬੇਰੋਜ਼ਗਾਰਾਂ ਨੂੰ ਰਾਜ ਦੇ ਲੱਗਭਗ ਸਾਰੇ ਜਿਲ੍ਹਿਆਂ ਵਿੱਚ ਸਿਹਤ, ਪੇਂਡੂ ਵਿਕਾਸ ਅਤੇ ਹੋਰ ਖੇਤਰਾਂ ਵਿੱਚ ਭਰਤੀ ਕਰਨ ਦਾ ਫੈਸਲਾ ਲਿਆ ਹੈ।

ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਰਾਜ ਸੇਵਾ ਚੋਣ ਬੋਰਡ ਤੋਂ ਉਹਨਾਂ ਉਮੀਦਵਾਰਾਂ ਦੀ ਚੋਣ ਕਰਨ ਨੂੰ ਕਿਹਾ ਹੈ ਕਿ ਜੋ ਨੌਕਰੀ ਲੈਣ ਦੇ ਯੋਗ ਹਨ।

ਉਹਨਾਂ ਨੇ ਕਿਹਾ ਇਹ ਨਿਯੁਕਤੀਆਂ ਪੇਂਡੂ ਪੱਧਰ ਤੇ ਕਰਮਚਾਰੀਆਂ ਲਈ ਵੀ ਹਨ। ਡਰਾਇਵਰ, ਅਧਿਆਪਕ, ਪ੍ਰਯੋਗਸ਼ਾਲਾ ਸਹਾਇਕ, ਲਾਇਬ੍ਰੇਰੀ ਸਹਾਇਕ, ਐਕਸਰੇ ਸਹਾਇਕ, ਸਿਹਤ ਕਰਮੀ, ਜਾਂਚ ਨਿਰੀਖਿਅਕ ਆਦਿ ਸ਼ਾਮਿਲ ਹਨ।

ਬੋਰਡ ਨੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਆਪਣੀਆਂ ਅਰਜੀਆਂ ਆਪਣੇ ਜਿਲ੍ਹਿਆਂ ਵਿੱਚ ਭਰਣ।
ਹੋਰ ਵੀ
ਕਰਨਾਟਕ 'ਚ 60 ਫੀਸਦੀ ਵੋਟਾਂ
ਹੁਬਲੀ ਦੀ ਅਦਾਲਤ 'ਚ ਧਮਾਕਾ
ਅੰਤਰਰਾਸ਼ਟਰੀ ਫਿਲਮ ਸਮਾਰੋਹ 14 ਮਈ ਤੋਂ
ਸੱਤ ਸਾਲਾ ਬੱਚੀ ਨਾਲ ਬਲਾਤਕਾਰ
ਔਰਤਾਂ ਲਈ ਸ਼ੁਰੂ ਹੋਵੇਗਾ 24 ਘੰਟੇ ਹੈਲਪਲਾਈਨ
ਹਵਾਈ ਅੱਡੇ ਤੇ 500 ਤੋਂ ਜਿਆਦਾ ਯਾਤਰੀ ਫਸੇ