ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੱਤ ਸਾਲਾ ਬੱਚੀ ਨਾਲ ਬਲਾਤਕਾਰ
ਵਾਰਤਾ
ਮੁੰਬਈ ਦੇ ਉੱਪਨਗਰ ਕੁਰਲਾ ਵਿੱਚ ਸੱਤ ਸਾਲਾ ਬੱਚੀ ਨਾਲ ਕਥਿੱਤ ਤੌਰ ਤੇ ਬਲਾਤਕਾਰ ਕੀਤਾ ਗਿਆ।

ਪੁਲਿਸ ਸੂਤਰਾਂ ਦੇ ਅਨੁਸਾਰ ਬੱਚੀ ਦੇ ਗਵਾਂਡੀ 23 ਸਾਲਾ ਬਾਦਸ਼ਾਹ ਨੇ ਕੱਲ ਬੱਚੀ ਨੂੰ ਚਾਕਲੇਟ ਦਾ ਲਾਲਚ ਦੇ ਕੇ ਉਸਨੂੰ ਘਰ ਵਿੱਚ ਬੁਲਾਇਆ ਅਤੇ ਉਸਦੇ ਨਾਲ ਬਲਾਤਕਾਰ ਕੀਤਾ।

ਬੱਚੀ ਨੇ ਘਰ ਜਾ ਕੇ ਆਪਣੀ ਮਾਂ ਨੂੰ ਸਭ ਕੁੱਝ ਦੱਸ ਦਿੱਤਾ, ਜਿਸ ਤੋਂ ਬਾਅਦ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ।
ਹੋਰ ਵੀ
ਔਰਤਾਂ ਲਈ ਸ਼ੁਰੂ ਹੋਵੇਗਾ 24 ਘੰਟੇ ਹੈਲਪਲਾਈਨ
ਹਵਾਈ ਅੱਡੇ ਤੇ 500 ਤੋਂ ਜਿਆਦਾ ਯਾਤਰੀ ਫਸੇ
ਸ਼ੰਕਰਾਚਾਰਿਆ ਨੇ ਫਾਰੂਕ ਨਾਲ ਚਰਚਾ ਕੀਤੀ
ਗੁਜਰਾਤ ਵਿੱਚ ਸੜਕ ਹਾਦਸੇ 'ਚ 12 ਮਰੇ
ਝਾਰਖੰਡ 'ਚ ਕਿਸੇ ਵੀ ਸਮੇਂ ਚੋਣਾਂ ਸੰਭਵ
ਜ਼ਹਿਰੀਲੀ ਗੈਸ ਰਿਸਣ ਨਾਲ ਤਿੰਨ ਮਰੇ