ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੁਜਰਾਤ ਵਿੱਚ ਸੜਕ ਹਾਦਸੇ 'ਚ 12 ਮਰੇ
ਭਾਸ਼ਾ
ਗੁਜਰਾਤ ਦੇ ਆਨੰਦ ਜਿਲ੍ਹੇ ਵਿੱਚ ਇੱਕ ਟਰੱਕ ਦੇ ਪਲਟ ਕੇ ਖੱਡੇ ਵਿੱਚ ਡਿੱਗ ਜਾਣ ਕਾਰਨ ਉਸ ਵਿੱਚ ਮਹਾਂਰਾਸ਼ਟਰ ਦੇ ਘੱਟੋ ਘੱਟ 12 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ।

ਪੁਲਿਸ ਸੂਤਰਾਂ ਦੇ ਅਨੁਸਾਰ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਟਰੱਕ ਅੰਕਲੇਸ਼ਵਰ ਤੋਂ ਭਾਵਨਗਰ ਜਿਲ੍ਹੇ ਦੇ ਵੱਲਭੀਪੁਰ ਵੱਲ ਜਾ ਰਿਹਾ ਸੀ ਪਰ ਰਸਤੇ ਵਿੱਚ ਆਨੰਦ ਜਿਲ੍ਹੇ ਦੇ ਗਨਭੀਰਾ ਪਿੰਡ ਦੇ ਨੇੜੇ ਡਰਾਇਵਰ ਆਪਣਾ ਸੰਤੁਲਣ ਗਵਾ ਬੈਠਾ। ਇਸ ਨਾਲ ਟਰੱਕ ਦਾ ਸੰਤੁਲਣ ਬਿਗੜ ਗਿਆ ਅਤੇ ਉਹ ਪਲੱਟ ਕੇ ਇੱਕ ਖੱਡੇ ਵਿੱਚ ਜਾ ਡਿੱਗਿਆ।

ਹਾਦਸੇ ਵਿੱਚ ਮਹਾਂਰਾਸ਼ਟਰ ਦੇ ਨੰਦਰਬਾਰ ਜਿਲ੍ਹੇ ਦੇ ਰਾਜਵੀਰਪਾਹਦ ਪਿੰਡ ਦੇ ਰਹਿਣ ਵਾਲੇ ਦਸ ਮਜ਼ਦੂਰਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਜਦੋਂਕਿ ਹੋ ਹੋਰ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।
ਹੋਰ ਵੀ
ਝਾਰਖੰਡ 'ਚ ਕਿਸੇ ਵੀ ਸਮੇਂ ਚੋਣਾਂ ਸੰਭਵ
ਜ਼ਹਿਰੀਲੀ ਗੈਸ ਰਿਸਣ ਨਾਲ ਤਿੰਨ ਮਰੇ
ਮੁੱਠਭੇੜ 'ਚ ਦੋ ਉਲਫਾ ਅੱਤਵਾਦੀ ਢੇਰ
ਸੀਲਿੰਗ ਤੋਂ ਰਾਹਤ ਦੇਣ ਲਈ ਕਦਮ ਛੇਤੀ
ਅੰਮ੍ਰਿਤਸਰ ਹਵਾਈ ਅੱਡੇ ਤੇ ਅੱਗ ਲੱਗੀ
ਉੱਪਚੋਣਾਂ ਤੋਂ ਬਾਅਦ ਕੇਬਿਨੇਟ 'ਚ ਫੇਰਬਦਲ