ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜ਼ਹਿਰੀਲੀ ਗੈਸ ਰਿਸਣ ਨਾਲ ਤਿੰਨ ਮਰੇ
ਭਾਸ਼ਾ
ਹਰਿਆਣਾ ਦੇ ਕਰਨਾਲ ਜਿਲ੍ਹੇ ਦੀ ਇੱਕ ਆਇਰਨ ਫਾਉਂਡਰੀ ਵਿੱਚ ਜ਼ਹਿਰੀਲੀ ਗੈਸ ਰਿਸਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਅਕਬਰ ਅਲੀ, ਸਤੀਸ਼ ਕੁਮਾਰ ਅਤੇ ਜਸਮੀਰ ਦੀ ਫਾਉਂਡਰੀ ਵਿੱਚ ਚਿਮਨੀ ਤੋਂ ਨਿੱਕਲ ਰਹੀ ਗੈਸ ਦੇ ਸੰਪਰਕ ਵਿੱਚ ਆਉਣ ਨਾਲ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਉਹ ਇੱਥੇ ਪਿਛਲੇ ਅੱਠ ਸਾਲ ਤੋਂ ਕੰਮ ਕਰ ਰਹੇ ਸਨ।

ਰਜਿੰਦਰ ਕੁਮਾਰ ਨਾਮਕ ਮਜ਼ਦੂਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕਾਰਖਾਨੇ ਦੇ ਮਾਲਿਕ ਦੇ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਹੋਰ ਵੀ
ਮੁੱਠਭੇੜ 'ਚ ਦੋ ਉਲਫਾ ਅੱਤਵਾਦੀ ਢੇਰ
ਸੀਲਿੰਗ ਤੋਂ ਰਾਹਤ ਦੇਣ ਲਈ ਕਦਮ ਛੇਤੀ
ਅੰਮ੍ਰਿਤਸਰ ਹਵਾਈ ਅੱਡੇ ਤੇ ਅੱਗ ਲੱਗੀ
ਉੱਪਚੋਣਾਂ ਤੋਂ ਬਾਅਦ ਕੇਬਿਨੇਟ 'ਚ ਫੇਰਬਦਲ
ਅੱਤਵਾਦੀਆਂ ਤੋਂ ਹਥਿਆਰ ਤੇ ਗੋਲਾ ਬਰੂਦ ਬਰਾਮਦ
ਕੇਬਲ ਚੋਰੀ ਕਰਨ ਵਾਲੇ ਸੱਤ ਚੋਰ ਫੜੇ