ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਉੱਪਚੋਣਾਂ ਤੋਂ ਬਾਅਦ ਕੇਬਿਨੇਟ 'ਚ ਫੇਰਬਦਲ
ਭਾਸ਼ਾ
ਹਰਿਆਣਾ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਤੋਂ ਬਾਅਦ ਹਰਿਆਣਾ ਵਿੱਚ ਕੈਬਿਨੇਟ ਵਿੱਚ ਫੇਰਬਦਲ ਹੋ ਸਕਦਾ ਹੈ ਅਤੇ ਕੁੱਝ ਮੰਤਰੀਆਂ ਨੂੰ ਹਟਾਇਆ ਜਾ ਸਕਦਾ ਹੈ।

ਇੱਥੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਇਸ ਸਬੰਧੀ ਸੰਕੇਤ ਦਿੰਦੇ ਹੋਏ ਉੱਪਚੋਣਾਂ ਤੋਂ ਬਾਅਦ ਕੈਬਿਨੇਟ ਵਿੱਚ ਫੇਰਬਦਲ ਹੋ ਸਕਦਾ ਹੈ।

ਉਹਨਾਂ ਨੇ ਕਿਹਾ ਕਿ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੇ ਮੰਤਰੀਆਂ ਨੂੰ ਹਟਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਰਾਜ ਸਰਕਾਰ ਦੁਆਰਾ ਪਿਛਲੇ ਤਿੰਨ ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਦੇ ਕਾਰਨ ਉੱਪਚੋਣਾਂ ਵਿੱਚ ਕਾਂਗਰਸ ਤਿੰਨਾਂ ਵਿਧਾਨਸਭਾ ਸੀਟਾਂ ਵਿੱਚ ਜਿੱਤ ਪ੍ਰਾਪਤ ਕਰੇਗੀ।
ਹੋਰ ਵੀ
ਅੱਤਵਾਦੀਆਂ ਤੋਂ ਹਥਿਆਰ ਤੇ ਗੋਲਾ ਬਰੂਦ ਬਰਾਮਦ
ਕੇਬਲ ਚੋਰੀ ਕਰਨ ਵਾਲੇ ਸੱਤ ਚੋਰ ਫੜੇ
ਪਤੀ ਨੇ ਆਪ ਕੀਤਾ ਪਤਨੀ ਨੂੰ ਪ੍ਰੇਮੀ ਦੇ ਹਵਾਲੇ
ਰਾਮਦਾਸ ਵੱਲੋਂ ਅਸਤੀਫੇ ਤੋਂ ਇਨਕਾਰ
ਬਰੂਦੀ ਸੁਰੰਗ ਫੱਟਣ ਨਾਲ 3 ਜਵਾਨ ਸ਼ਹੀਦ
ਦੱਖਣੀ ਦਿੱਲੀ 'ਚ ਧਮਾਕਾ:2 ਜ਼ਖਮੀ