ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੇਬਲ ਚੋਰੀ ਕਰਨ ਵਾਲੇ ਸੱਤ ਚੋਰ ਫੜੇ
ਵਾਰਤਾ
ਉੱਤਰ ਪ੍ਰਦੇਸ਼ ਵਿੱਚ ਨੋਏਡਾ ਦੇ ਸੈਕਟਰ-20 ਥਾਣਾ ਖੇਤਰ ਵਿੱਚ ਪੁਲਿਸ ਨੇ ਟੈਲੀਫੋਨ ਵਿਭਾਗ ਦੀ ਅੰਡਰਗ੍ਰਾਉਂਡ ਕੇਬਲ ਚੋਰੀ ਕਰਨ ਵਾਲੇ ਇੱਕ ਗਿਰੋਹ ਦੇ ਸੱਤ ਮੈਂਬਰਾਂ ਨੂੰ ਕੱਲ ਰਾਤ ਗ੍ਰਿਫਤਾਰ ਕੀਤਾ।

ਥਾਣਾ ਸੈਕਟਰ-20 ਦੇ ਥਾਣਾ ਮੁਖੀ ਗਜੇਂਦਰ ਸ਼੍ਰੋਤਿਆ ਨੇ ਦੱਸਿਆ ਕਿ ਇੱਕ ਸੂਚਨਾ ਦੇ ਅਧਾਰ ਤੇ ਸੈਕਟਰ 19 ਦੇ ਕੋਲੋਂ ਪੁਲਿਸ ਨੇ ਰਿਜਵਾਨ, ਰਾਹੁਲ, ਪਾਂਡੂ, ਮਨੋਜ, ਪ੍ਰਦੀਪ, ਰਾਜਿੰਦਰ ਸਮੇਤ 7 ਚੋਰਾਂ ਨੂੰ ਗ੍ਰਿਫਤਾਰ ਕੀਤਾ।

ਇਹਨਾਂ ਲੋਕਾਂ ਨੇ ਟੈਲੀਫੋਨ ਵਿਭਾਗ ਦੀ ਅੰਡਰਗ੍ਰਾਉਂਡ ਕੇਬਲ ਦੀ ਚੋਰੀ ਵਿੱਚ ਆਪਣੀ ਸ਼ਮੂਲੀਅਤ ਸਵਿਕਾਰ ਕੀਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਸੰਜੇ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ।
ਹੋਰ ਵੀ
ਪਤੀ ਨੇ ਆਪ ਕੀਤਾ ਪਤਨੀ ਨੂੰ ਪ੍ਰੇਮੀ ਦੇ ਹਵਾਲੇ
ਰਾਮਦਾਸ ਵੱਲੋਂ ਅਸਤੀਫੇ ਤੋਂ ਇਨਕਾਰ
ਬਰੂਦੀ ਸੁਰੰਗ ਫੱਟਣ ਨਾਲ 3 ਜਵਾਨ ਸ਼ਹੀਦ
ਦੱਖਣੀ ਦਿੱਲੀ 'ਚ ਧਮਾਕਾ:2 ਜ਼ਖਮੀ
ਅੱਤਵਾਦੀ ਠਿਕਾਣੇ ਤੋਂ ਹਥਿਆਰ ਬਰਾਮਦ
ਅਮਰਨਾਥ ਯਾਤਰੀਆਂ ਲਈ ਪੈਕੇਜ਼ ਦੀ ਘੋਸ਼ਣਾ