ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਰਾਮਦਾਸ ਵੱਲੋਂ ਅਸਤੀਫੇ ਤੋਂ ਇਨਕਾਰ
ਭਾਸ਼ਾ
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਰਾਮਦਾਸ ਨੇ ਸੁਪਰੀਮ ਕੋਰਟ ਦੁਆਰਾ ਅਖਿਲ ਭਾਰਤੀ ਅਯੁਰਵਿਗਿਆਨ ਸੰਸਥਾ 'ਏਮਸ' ਸੰਸ਼ੋਧਨ ਕਨੂੰਨ ਰੱਦ ਕੀਤੇ ਜਾਣ ਦੇ ਮੱਦੇਨਜ਼ਰ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਫੈਸਲੇ ਤੋਂ ਉਹਨਾਂ ਨੂੰ ਕੋਈ ਝਟਕਾ ਨਹੀਂ ਲੱਗਿਆ ਹੈ।

ਸ਼੍ਰੀ ਰਾਮਦਾਸ ਨੇ ਅਦਾਲਤ ਦੇ ਫੈਸਲੇ ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਅੱਜ ਕਿਹਾ ਕਿ ਉਪਰੋਕਤ ਕਾਨੂੰਨ ਬਨਾਉਣ ਦਾ ਫੈਸਲਾ ਕੇਂਦਰ ਸਰਕਾਰ ਦਾ ਸੀ ਅਤੇ ਸੰਸਦ ਨੇ ਇਸਨੂੰ ਪਾਸ ਕੀਤਾ ਸੀ।

ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਫੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਹੀ ਅੱਗੇ ਹੀ ਕਾਰਵਾਈ ਬਾਰੇ ਫੈਸਲਾ ਕੀਤਾ ਜਾਵੇਗਾ।
ਹੋਰ ਵੀ
ਬਰੂਦੀ ਸੁਰੰਗ ਫੱਟਣ ਨਾਲ 3 ਜਵਾਨ ਸ਼ਹੀਦ
ਦੱਖਣੀ ਦਿੱਲੀ 'ਚ ਧਮਾਕਾ:2 ਜ਼ਖਮੀ
ਅੱਤਵਾਦੀ ਠਿਕਾਣੇ ਤੋਂ ਹਥਿਆਰ ਬਰਾਮਦ
ਅਮਰਨਾਥ ਯਾਤਰੀਆਂ ਲਈ ਪੈਕੇਜ਼ ਦੀ ਘੋਸ਼ਣਾ
ਸਕਾਰਲੇਟ ਮਾਮਲਾ ਸੀਬੀਆਈ ਹਵਾਲੇ
ਬੋਫਰਜ਼ ਫਿਉਜ਼ ਮਿਲਣ ਨਾਲ ਸਨਸਨੀ