ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦੱਖਣੀ ਦਿੱਲੀ 'ਚ ਧਮਾਕਾ:2 ਜ਼ਖਮੀ
ਭਾਸ਼ਾ
ਦੱਖਣੀ ਦਿੱਲੀ ਵਿੱਚ ਗੈਸ ਨਾਲ ਚੱਲਣ ਵਾਲੀ ਇੱਕ ਕਾਰ ਵਿੱਚ ਹਲਕੀ ਤੀਬਰਤਾ ਵਾਲੇ ਧਮਾਕੇ ਨਾਲ ਦੋ ਲੋਕ ਜ਼ਖਮੀ ਹੋ ਗਏ ਅਤੇ ਕਈ ਕਾਰਾਂ ਨੂੰ ਨੁਕਸਾਨ ਪਹੁੰਚਿਆ।

ਇੱਕ ਉੱਚ ਪੁਲਿਸ ਅਧਿਕਾਰੀ ਦੇ ਅਨੁਸਾਰ ਕੱਲ ਰਾਤ 10 ਵਜੇ ਦੇ ਆਸ ਪਾਸ ਲਾਡੋ ਸਰਾਏ ਟ੍ਰੈਫਿਕ ਸਿਗਨਲ ਦੇ ਨੇੜੇ ਇਹ ਦੁਰਘਟਨਾ ਹੋਈ।

ਪੁਲਿਸ ਦੇ ਅਨੁਸਾਰ ਕਾਰ ਵਿੱਚ ਕਿਸੇ ਖਰਾਬੀ ਦੇ ਕਾਰਨ ਇਹ ਧਮਾਕਾ ਹੋਇਆ ਹੋਵੇਗਾ। ਅਧਿਕਾਰੀ ਨੇ ਦੱਸਿਆ ਕਿ ਗੈਸ ਤੇ ਚੱਲ ਰਹੀ ਕਾਰ ਵਿੱਚ ਲੀਕੇਜ਼ ਹੋਣ ਕਾਰਨ ਧਮਾਕਾ ਹੋਣ ਦਾ ਸ਼ੱਕ ਹੈ। ਘਟਨਾ ਤੋਂ ਬਾਅਦ ਸੜਕ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ।
ਹੋਰ ਵੀ
ਅੱਤਵਾਦੀ ਠਿਕਾਣੇ ਤੋਂ ਹਥਿਆਰ ਬਰਾਮਦ
ਅਮਰਨਾਥ ਯਾਤਰੀਆਂ ਲਈ ਪੈਕੇਜ਼ ਦੀ ਘੋਸ਼ਣਾ
ਸਕਾਰਲੇਟ ਮਾਮਲਾ ਸੀਬੀਆਈ ਹਵਾਲੇ
ਬੋਫਰਜ਼ ਫਿਉਜ਼ ਮਿਲਣ ਨਾਲ ਸਨਸਨੀ
ਭਾਜਪਾ ਮਹਿਲਾ ਮੋਰਚਾ ਦੀ ਬੈਠਕ ਮਸੂਰੀ 'ਚ
ਸੜਕ ਹਾਦਸੇ 'ਚ ਦੋ ਮਰੇ