ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੱਤਵਾਦੀ ਠਿਕਾਣੇ ਤੋਂ ਹਥਿਆਰ ਬਰਾਮਦ
ਵਾਰਤਾ
ਜੰਮੂ ਕਸ਼ਾਮੀਰ ਵਿੱਚ ਰਿਆਸੀ ਜਿਲ੍ਹੇ ਦੇ ਅਰਨਾਸ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਮੰਗਲਵਾਰ ਰਾਤ ਅੱਤਵਾਦੀਆਂ ਦੇ ਅੱਡੇ ਤੇ ਛਾਪਾ ਮਾਰ ਕੇ ਵੱਡੀ ਸੰਖਿਆ ਵਿੱਚ ਹਥਿਆਰ ਬਰਾਮਦ ਕੀਤੇ।

ਸੂਤਰਾਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਸੁਰੱਖਿਆ ਬਲਾਂ ਨੇ ਅਨਰਾਸ ਪਰਬਤ ਦੇ ਜੰਗਲਾਂ ਵਿੱਚ ਛਾਪਾ ਮਾਰਕੇ ਅੱਤਵਾਦੀਆਂ ਦੇ ਅੱਡੇ ਦਾ ਪਤਾ ਲਗਾਇਆ ਅਤੇ ਛੇ ਗ੍ਰੇਨੇਡ ਲਾਂਚਰ, ਪਿਸਤੌਲ ਦੀ ਇੱਕ ਮੈਗਜੀਨ, ਪਿਸਤੌਲ ਦੇ 20 ਕਾਰਤੂਸ, ਏਕੇ-47 ਦੇ 115 ਕਾਰਤੂਸ ਅਤੇ ਇੱਕ ਰਾਕੇਟ ਲਾਂਚਰ ਅਤੇ ਹੋਰ ਅਸਲਾ ਬਰਾਮਦ ਕੀਤਾ।
ਹੋਰ ਵੀ
ਅਮਰਨਾਥ ਯਾਤਰੀਆਂ ਲਈ ਪੈਕੇਜ਼ ਦੀ ਘੋਸ਼ਣਾ
ਸਕਾਰਲੇਟ ਮਾਮਲਾ ਸੀਬੀਆਈ ਹਵਾਲੇ
ਬੋਫਰਜ਼ ਫਿਉਜ਼ ਮਿਲਣ ਨਾਲ ਸਨਸਨੀ
ਭਾਜਪਾ ਮਹਿਲਾ ਮੋਰਚਾ ਦੀ ਬੈਠਕ ਮਸੂਰੀ 'ਚ
ਸੜਕ ਹਾਦਸੇ 'ਚ ਦੋ ਮਰੇ
ਅੰਮ੍ਰਿਤਸਰ 'ਚ ਪੰਜ ਵਿਦੇਸ਼ੀ ਕੁੜੀਆਂ ਗ੍ਰਿਫਤਾਰ