ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੜਕ ਹਾਦਸੇ 'ਚ ਦੋ ਮਰੇ
ਵਾਰਤਾ
ਪੱਛਮੀ ਉੱਤਰ ਪ੍ਰਦੇਸ਼ ਵਿੱਚ ਗੌਤਮ ਬੁੱਧ ਨਗਰ ਜਿਲ੍ਹੇ ਦਾਦਰੀ ਥਾਣਾ ਖੇਤਰ ਵਿੱਚ ਚਿਟੈਹਰਾ ਪਿੰਡ ਦੇ ਨੇੜੇ ਕੱਲ ਇੱਕ ਟ੍ਰੈਕਟਰ ਨਾਲ ਮੋਟਰਸਾਈਕਲ ਦੇ ਟਕਰਾ ਜਾਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਪੁਲਿਸ ਦੇ ਅਨੁਸਾਰ ਗਜੇਂਦਰ ਅਤੇ ਨੇਤਰਪਾਲ ਮੋਟਰਸਾਈਕਲ ਰਾਹੀਂ ਗਾਜ਼ੀਆਬਾਦ ਤੋਂ ਸਿਕੰਦਰਾਬਾਦ ਜਾ ਰਹੇ ਸਨ।

ਦੋਵੇਂ ਜਿਵੇਂ ਹੀ ਚਿਟੈਹਰਾ ਪਿੰਡ ਵਿੱਚ ਗੰਦੇ ਨਾਲੇ ਦੇ ਕੋਲ ਪਹੁੰਚੇ ਤਾਂ ਟ੍ਰੈਕਟਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ। ਗੰਭੀਰ ਰੂਪ ਨਾਲ ਜ਼ਖਮੀ ਦੋਵੇਂ ਨੌਜਵਾਨ ਦਾਦਰੀ ਅਤੇ ਗਾਜ਼ੀਆਬਾਦ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ।
ਹੋਰ ਵੀ
ਅੰਮ੍ਰਿਤਸਰ 'ਚ ਪੰਜ ਵਿਦੇਸ਼ੀ ਕੁੜੀਆਂ ਗ੍ਰਿਫਤਾਰ
ਕੇਰਲ ਸਰਕਾਰ ਵੱਲੋਂ ਹਵਾਈ ਕੰਪਨੀਆਂ ਨੂੰ ਚੇਤਾਵਨੀ
ਦਲਿਤ ਦੇ ਵਿਆਹ ਵਿੱਚ ਹੰਗਾਮਾ
ਅਪਰਾਧੀਆਂ ਨੇ ਵਪਾਰੀ ਦੇ ਮੁੰਡੇ ਨੂੰ ਅਗਵਾਹ ਕੀਤਾ
ਪ੍ਰੇਮ ਪ੍ਰਸੰਗ ਨੂੰ ਲੈ ਕੇ ਆਤਮਹੱਤਿਆ
ਨੋਏਡਾ 'ਚ ਇੱਕ ਲੁਟੇਰਾ ਗ੍ਰਿਫਤਾਰ