ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨੋਏਡਾ 'ਚ ਇੱਕ ਲੁਟੇਰਾ ਗ੍ਰਿਫਤਾਰ
ਵਾਰਤਾ
ਉੱਤਰ ਪ੍ਰਦੇਸ਼ ਦੇ ਨੋਏਡਾ ਵਿੱਚ ਪੁਲਿਸ ਨੀ ਬੀਤੀ ਰਾਤ ਇੱਕ ਲੁਟੇਰੇ ਨੂੰ ਗ੍ਰਿਫਤਾਰ ਕਰ ਲਿਆ।

ਸੈਕਟਰ 24 ਦੇ ਥਾਣਾ ਪ੍ਰਮੁਖ ਲਕਸ਼ਮਨ ਵਰਮਾ ਨੇ ਦੱਸਿਆ ਕਿ ਪੁਲਿਸ ਨੇ ਰਾਜੂ ਨੂੰ ਪ੍ਰਕਸ਼ ਹਸਪਤਾਲ ਦੇ ਨੇੜਿਉਂ ਗ੍ਰਿਫਤਾਰ ਕੀਤਾ ਜਦੋਂ ਉਹ ਮੋਬਾਇਲ ਖੋਹ ਕੇ ਭੱਜ ਰਿਹਾ ਸੀ।
ਉਹ ਨੋਏਡਾ ਕਲੋਨੀ ਦਾ ਰਹਿਣ ਵਾਲਾ ਹੈ। ਉਸਦੇ ਦੋ ਸਹਿਯੋਗੀ ਫਰਾਰ ਦੱਸੇ ਜਾ ਰਹੇ ਹਨ।

ਸ਼੍ਰੀ ਵਰਮਾ ਨੇ ਦੱਸਿਆ ਕਿ ਉਸਦੇ ਕਬਜੇ ਵਿੱਚੋਂ ਇੱਕ ਮੋਟਰਸਾਈਕਲ, ਦੇਸੀ ਤਮੰਚਾ, ਕਾਰਤੂਸ ਅਤੇ ਚੋਰੀ ਕੀਤੀ ਗਈ ਚੈਨ ਅਤੇ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਉਹਨਾਂ ਨੇ ਦੱਸਿਆ ਕਿ ਰਾਜੂ ਨੇ ਸਵਿਕਾਰ ਕੀਤਾ ਹੈ ਕਿ ਉਹਨਾਂ ਦਾ ਗਿਰੋਹ ਨੋਏਡਾ ਵਿੱਚ ਲੁੱਟ ਖੋਹ ਦੀਆਂ ਦਰਜਨਾਂ ਵਾਰਦਾਤਾਂ ਵਿੱਚ ਸ਼ਾਮਿਲ ਹੈ।
ਹੋਰ ਵੀ
ਤਰਲੋਚਨ ਸਿੰਘ ਵੱਲੋਂ ਆਨੰਦ ਮੈਰਿਜ ਐਕਟ ਦਾ ਸਮਰਥਨ
ਚੋਣਾਂ ਲਈ ਇੱਕ ਲੱਖ ਪੁਲਿਸਕਰਮੀ ਤੈਨਾਤ
ਸਰਬਜੀਤ ਮਾਮਲੇ 'ਚ ਬਾਦਲ ਦਾ ਧੰਨਵਾਦ ਕੀਤਾ
ਜਾਨ ਦਾ ਖਤਰਾ ਨਹੀਂ - ਸਲੇਮ
ਮੁਜੀਬ ਦਾ ਕਿਰਦਾਰ ਨਹੀਂ ਨਿਭਾਉਣਗੇ ਬਿਗ ਬੀ
ਬਜੁਰਗ ਦੀ ਹੱਤਿਆ