ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਰਲੋਚਨ ਸਿੰਘ ਵੱਲੋਂ ਆਨੰਦ ਮੈਰਿਜ ਐਕਟ ਦਾ ਸਮਰਥਨ
ਵਾਰਤਾ
ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਸਿੱਖਾਂ ਦੇ ਲਈ ਆਨੰਦ ਮੈਰਿਜ ਐਕਟ ਸੰਸਦ ਦੇ ਵਰਤਮਾਨ ਬਜ਼ਟ ਸਤਰ ਵਿੱਚ ਲਿਆਉਣ ਦੀ ਮੰਗ ਕੀਤੀ ਹੈ।

ਸ਼੍ਰੀ ਸਿੰਘ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸੰਸਦ ਦੀ ਸਥਾਈ ਸਮਿਤੀ ਪ੍ਰਸਤਾਵਿਤ ਐਕਟ ਨੂੰ ਮੰਜ਼ੂਰੀ ਦੇ ਚੁੱਕੀ ਹੈ ਅਤੇ ਹੁਣ ਸਰਕਾਰ ਨੂੰ ਇਸਨੂੰ ਸੰਸਦ ਵਿੱਚ ਪੇਸ਼ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਐਕਟ ਪਾਸ ਹੋਨ ਤੇ ਸਿੱਖ ਆਪਣੇ ਵਿਆਹ ਇਸ ਕਾਨੂੰਨ ਦੇ ਤਹਿਤ ਰਜਿਸਟਰਡ ਕਰਵਾ ਸਕਣਗੇ।

ਵਰਨਣਯੋਗ ਹੈ ਕਿ ਸੁਪਰੀਮ ਕੋਰਟ ਨੇ ਫਰਵਰੀ 2006 ਦੇ ਇੱਕ ਫੈਸਲੇ ਵਿੱਚ ਸਾਰੇ ਰਾਜਾਂ ਨੂੰ ਵਿਆਹ ਰਜਿਸਟਰਡ ਕਰਵਾਉਣਾ ਜਰੂਰੀ ਕਰਨ ਦੇ ਨਿਰਦੇਸ਼ ਦਿੱਤੇ ਸਨ।
ਹੋਰ ਵੀ
ਚੋਣਾਂ ਲਈ ਇੱਕ ਲੱਖ ਪੁਲਿਸਕਰਮੀ ਤੈਨਾਤ
ਸਰਬਜੀਤ ਮਾਮਲੇ 'ਚ ਬਾਦਲ ਦਾ ਧੰਨਵਾਦ ਕੀਤਾ
ਜਾਨ ਦਾ ਖਤਰਾ ਨਹੀਂ - ਸਲੇਮ
ਮੁਜੀਬ ਦਾ ਕਿਰਦਾਰ ਨਹੀਂ ਨਿਭਾਉਣਗੇ ਬਿਗ ਬੀ
ਬਜੁਰਗ ਦੀ ਹੱਤਿਆ
500 ਦੁਕਾਨਾਂ ਅੱਗ ਦੀ ਭੇਟ ਚੜ੍ਹੀਆਂ