ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
500 ਦੁਕਾਨਾਂ ਅੱਗ ਦੀ ਭੇਟ ਚੜ੍ਹੀਆਂ
ਭਾਸ਼ਾ
ਏਸ਼ੀਆਂ ਦੀ ਸਭ ਵੱਡੇ ਮਿਰਚ ਬਜਾਰ ਵਿਚ ਅੱਜ ਲੱਗੀ ਭਿਆਨਕ ਅੱਗ ਕਾਰਨ 500 ਦੁਕਾਨਾਂ ਅਗਨ ਭੇਂਟ ਹੋ ਗਈਆਂ ਜਿਸ ਕਾਰਨ 20 ਕਰੋੜ ਦਾ ਨੁਕਸਾਨ ਹੋਣ ਦਾ ਅੰਦਾਜਾਂ ਹੈ।

ਇਸ ਘਟਨਾਂ ਬਾਰੇ ਜਾਣਕਾਰੀ ਦਿੰਦਿਆਂ ਸਥਾਨ ਅਕ ਪੁਲਿਸ ਅਤੇ ਅੱਗ ਬੁਝਾਊ ਦਸਤੇ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ ਮਿਰਚ ਬਜਾਰ ਵਿਚ ਅੱਗ ਲੱਗੀ ਹੋਈ ਦੇਖੀ ਗ

ਉਨ੍ਹਾਂ ਦੱਸਿਆ ਕਿ 60 ਏਕੜ ਵਿਚ ਫ਼ੈਲੇ ਇਸ ਬਜਾਰ ਦੀਆਂ 500 ਦੁਕਾਨਾਂ ਅੱਗ ਦੀਆਂ ਭਾਰੀ ਲਪਟਾਂ ਕਾਰਨ ਬਹੁਤ ਜਲਦ ਸਵਾਹ ਵਿਚ ਤਬਦੀਲ ਹੋ ਗਈਆਂ।

ਦਿੱਲੀ ਦੇ ਸਰਕਾਰੀ ਦੋਰੇ ਉੱਤੇ ਗਏ ਰਾਜ ਦੇ ਮੁਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜ ਦੇ ਅਧਿਕਾਰੀਆਂ ਵੱਲੋਂ ਤਿਆਰ ਕੀਤੀ ਗਈ ਮੁਢਲੀ ਰਿਪੋਰਟ ਅਨੁਸਾਰ 20 ਕਰੋੜ ਦਾ ਨੁਕਸਾਨ ਇਸ ਅੱਗ ਕਾਰਨ ਹੋਇਆ ਹੈ।

ਪੁਲਿਸ ਨੇ ਦੱਸਿਆ ਕਿ ਇਸ ਅੱਗ ਵਿਚ ਕਿਸੇ ਦੇ ਫੱਟੜ ਹੋਣ ਜਾਂ ਜਖਮੀ ਹੋਣ ਦਾ ਸਮਾਚਾਰ ਨਹੀਂ ਹੈ।
ਹੋਰ ਵੀ
ਮੋਕਾਪ੍ਰਸਤ ਨੂੰ ਪਛਾੜ ਕੇ ਭਾਜਪਾ ਨੂੰ ਮੋਕਾ ਦਿਉ:ਅਡਵਾਣੀ
ਡਾਕਟਰਾਂ ਦੀ ਕਮੀ ਦਾ ਸਿਹਤ ਸੇਵਾਵਾਂ ਤੇ ਅਸਰ
ਬੱਚੀ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ
ਸੜਕ ਹਾਦਸੇ 'ਚ ਪੰਜ ਮਰੇ
ਬਸਪਾ ਨਹੀਂ ਲੜੇਗੀ ਹਮੀਰਪੁਰ ਉੱਪਚੋਣਾਂ
ਵਿਦਿਆਰਥੀ ਵੱਲੋਂ ਆਤਮਹੱਤਿਆ ਦੀ ਕੋਸ਼ਿਸ਼