ਗੁਜਰਾਤ ਦੇ ਤਾਪੀ ਜਿਲ੍ਹੇ ਵਿੱਚ ਇੱਕ ਟਰੱਕ ਦੇ ਪਲਤ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਜ਼ਖਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਵਿਆਰਾ ਸੜਕ ਤੇ ਰਾਮਪੁਰ ਪਿੰਡ ਦੇ ਨੇੜੇ ਡ੍ਰਾਇਵਰ ਦੇ ਕੰਟਰੋਲ ਗਵਾ ਲੈਣ ਕਾਰਨ ਇਹ ਹਾਦਸਾ ਵਾਪਰਿਆ।
ਜ਼ਖਮੀਆਂ ਨੂੰ ਬੋਰਸਾਡ ਕਸਬੇ ਦੇ ਨੇੜੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
|