ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼ਰਾਬੀ ਵਾਹਨ ਚਾਲਕਾਂ ਦੀ ਖੈਰ ਨਹੀਂ
ਭਾਸ਼ਾ
ਟ੍ਰੈਫਿਕ ਪੁਲਿਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ 52 ਵਾਹਨ ਚਾਲਕਾਂ ਦੇ ਖਿਲਾਫ ਕਾਰਵਾਈ ਕਰਕੇ ਵਾਹਨ ਜ਼ਬਤ ਕੀਤੇ।

ਟ੍ਰੈਫਿਕ ਪੁਲਿਸ ਅਧਿਕਾਰੀ ਸਮਿਤਾ ਸ਼੍ਰੀਵਾਸਤਵ ਨੇ ਦੱਸਿਆ ਕਿ ਦੁਰਘਟਨਾ ਤੇ ਕਾਬੂ ਪਾਉਣ ਲਈ ਸ਼ਰਾਬ ਪੀਕੇ ਵਾਹਨ ਚਲਾਉਣ ਵਾਲਿਆਂ ਖਿਲਾਫ ਅਭਿਆਨ ਸ਼ੁਰੂ ਕਰਕੇ ਜੈਪੁਰ ਸ਼ਹਿਰ ਪੂਰਵ ਵਿੱਚ 18, ਉੱਤਰ ਵਿੱਚ 14 ਅਤੇ ਦੱਖਣ ਵਿੱਚ 13 ਸ਼ਰਾਬੀ ਵਾਹਨ ਚਾਲਕਾਂ ਖਿਲਾਫ ਕਾਰਵਾਈ ਕਰਕੇ ਵਾਹਨ ਜ਼ਬਤ ਕੀਤੇ।

ਉਹਨਾਂ ਨੇ ਦੱਸਿਆ ਕਿ ਜੈਪੁਰ ਸ਼ਹਿਰ ਦੇ ਚਾਰੇ ਖੇਤਰਾਂ ਵਿੱਚ ਪੁਲਿਸ ਟੀਮਾਂ ਸ਼ਰਾਬ ਪੀਕੇ ਵਾਹਨ ਚਲਾਉਣ ਵਾਲੇ ਚਾਲਕਾਂ ਤੇ ਨਿਗਰਾਨੀ ਰੱਖੇ ਹੋਏ ਹਨ। ਇਹ ਟੀਮਾਂ ਸ਼ਾਮ ਜਾਂ ਦੇਰ ਰਾਤ ਜਾਂਚ ਕਰਕੇ ਸ਼ਰਾਬ ਪੀਕੇ ਵਾਹਨ ਚਲਾਉਂਦੇ ਫੜੇ ਜਾਣ ਤੇ ਸਖਤ ਕਾਰਵਾਈ ਕਰਨਗੀਆਂ।
ਹੋਰ ਵੀ
ਹੱਤਿਆ ਮਾਮਲੇ 'ਚ ਤਿੰਨ ਗ੍ਰਿਫਤਾਰ
ਨਾਬਾਲਗ ਲੜਕੀ ਨਾਲ ਬਲਾਤਕਾਰ
ਸੁਨਾਮੀ ਕੈਂਸਰ ਅਤੇ ਏਡਜ਼ ਪੀੜਤਾਂ ਨੂੰ ਮਿਲੇਗਾ ਰਾਖਵਾਂਕਰਨ
ਸੂਬਾ 'ਤੇ ਅਸਤੀਫ਼ੇ ਦਾ ਦਬਾਅ
ਅੰਮ੍ਰਿਤਸਰ 'ਚ ਇੱਕ ਵਿਅਕਤੀ ਦੀ ਲਾਸ਼ ਮਿਲੀ
576 ਨਵੇਂ ਸਕੂਲ ਖੋਲ੍ਹਣ ਦੀ ਆਗਿਆ