ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਟਵਾਰੀ ਰਿਸ਼ਵਤ ਲੈਂਦਾ ਕਾਬੂ
ਭਾਸ਼ਾ
ਹਰਿਆਣਾ ਰਾਜ ਚੌਕਸੀ ਬਿਊਰੋ ਨੇ ਫਰੀਦਬਾਦ ਜਿਲ੍ਹੇ ਦੇ ਦੌਲਤਾਬਾਦ ਪਟਵਾਰ ਹਲਕੇ 'ਚ ਕੰਮ ਕਰਦੇ ਪਟਵਾਰੀ ਜਗਦੀਸ਼ ਨੂੰ ਇੱਕ ਵਿਅਕਤੀ ਨਾਲ ਤਿੰਨ ਹਜ਼ਾਰ ਰੁੱਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ.

ਬਿਊਰੋ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਆਰੋਪੀ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀ ਧਾਰਾ ਦੇ ਤਹਿਤ ਬਿਊਰੋ ਦੇ ਗੁੜਗਾਓਂ ਥਾਣੇ 'ਚ ਮਾਮਲਾ ਦਰਜ਼ ਕੀਤਾ ਗਿਆ ਹੈ.
ਹੋਰ ਵੀ
ਅਕਾਲੀ ਵਰਕਰ ਵੱਲੋਂ ਆਤਮਹੱਤਿਆ ਦਾ ਯਤਨ
ਅਸਾਮ 'ਚ ਉਲਫ਼ਾ ਦੇ ਅੱਡੇ ਦਾ ਪਤਾ ਚੱਲਿਆ
ਗੋਆ 'ਚ ਫਿਲਮ ਉਤਸਵ 1 ਮਈ ਤੋਂ
ਹੁਣ ਰਾਜਨੀਤੀ ਵਿੱਚ ਨਹੀਂ ਆਵਾਂਗਾ - ਅਮਿਤਾਭ
ਡੇਰੇ ਤੇ ਪੁੱਤਰ ਦੀ ਹੱਤਿਆ ਦਾ ਦੋਸ਼
ਸਿਨੇਮਾਘਰਾਂ ਨੂੰ ਕਾਰਣ ਦੱਸੋ ਨੋਟਿਸ