ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਿਨੇਮਾਘਰਾਂ ਨੂੰ ਕਾਰਣ ਦੱਸੋ ਨੋਟਿਸ
ਭਾਸ਼ਾ
ਮਹਾਰਾਸ਼ਟਰ ਸਰਕਾਰ ਨੇ ਮੁੰਬਈ ਦੇ ਕੁੱਝ ਮਲਟੀਪਲੈਕਸਾਂ ਸਮੇਤ 34 ਸਿਨੇਮਾਘਰਾਂ ਨੂੰ ਮਰਾਠੀ ਫ਼ਿਲਮਾਂ ਨਾ ਦਿਖਾਉਣ ਕਾਰਣ ਅੱਜ ਕਾਰਣ ਦੱਸੋ ਨੋਟਿਸ ਜ਼ਾਰੀ ਕੀਤੇ.

ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਅਨੁਸਾਰ ਇਨ੍ਹਾਂ ਸਿਨੇਮਾ ਘਰਾਂ ਨੇ ਪਿੱਛਲੇ ਤਿੰਨ ਸਾਲਾਂ 'ਚ ਜਰੂਰੀ ਮਰਾਠੀ ਫ਼ਿਲਮਾਂ ਦਾ ਨਹੀਂ ਦਿਖਾਈਆਂ.ਇਸ ਮਾਮਲੇ 'ਚ ਫ਼ਰਵਰੀ 'ਚ ਸੁਣਵਾਈ ਦੇ ਦੌਰਾਨ ਸਿਨੇਮਾਘਰ ਪ੍ਰਬੰਧਨ ਦੇ ਵਿਚਾਰਾਂ ਨੂੰ ਸੁਣਿਆ ਗਿਆ ਸੀ.ਉਨ੍ਹਾਂ ਦੇ ਦੁਆਰਾ ਦੱਸੇ ਗਏ ਕਾਰਣਾਂ ਤੋਂ ਸੰਤੁਸ਼ਟ ਨਹੀਂ ਹੋਣ ਦੇ ਬਾਅਦ ਕਾਰਣ ਦੱਸੋ ਨੋਟਿਸ ਜ਼ਾਰੀ ਕੀਤੇ ਗਏ.

ਅਧਿਕਾਰੀ ਅਨੁਆਰ ਨੋਟਿਸ ਦੇ ਕੇ ਉਨ੍ਹਾਂ ਤੋਂ ਪੁੱਛਿਆ ਗਿਆ ਹੈ ਕਿ ਮਰਾਠੀ ਫ਼ਿਲਮਾਂ ਨੂੰ ਪ੍ਰਦਰਸ਼ਤ ਕਰਨ ਦੇ ਨਿਯਮਾਂ ਨੂੰ ਨਾ ਮੰਨਣ 'ਤੇ ਕਿਉਂ ਨਾ ਉਨ੍ਹਾਂ ਦੇ ਲਾਇਸੰਸ ਰੱਦ ਕੀਤੇ ਜਾਣ.
ਹੋਰ ਵੀ
ਤਿੰਨ ਸਾਲ ਦਾ ਗੁੰਡਾ!
ਉੱਤਰ ਪ੍ਰਦੇਸ਼ ਭਿਆਨਕ ਗਰਮੀ ਨਾਲ ਦੋ ਹੋਰ ਮਰੇ
ਇੰਟਰਨੈਟ ਲਾਟਰੀ ਕਾਂਡ ਦਾ ਨਾਈਜ਼ੀਰਿਆਈ ਗਿਰੋਹ ਗ੍ਰਿਫ਼ਤਾਰ
ਰਾਜ ਠਾਕਰੇ ਨੂੰ ਰੈਲੀ ਕਰਨ ਲਈ ਮਿਲੀ ਆਗਿਆ
ਬਾਜੀਰਾਉ ਨੂੰ ਪਰਦੇ 'ਤੇ ਪੇਸ਼ ਕੀਤਾ ਜਾਵੇ:ਤੋਗੜੀਆ
ਵਪਾਰੀ ਹੱਤਿਆ ਮਾਮਲੇ 'ਚ ਸਾਬਕਾ ਸੈਨਿਕ ਅਧਿਕਾਰੀ ਦੋਸ਼ੀ