ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚਾਰ ਬਦਮਾਸ਼ ਡਕੈਤੀ ਦੀ ਯੋਜਨਾ ਬਣਾਉਂਦੇ ਗ੍ਰਿਫ਼ਤਾਰ
ਭਾਸ਼ਾ
ਜਿਲ੍ਹਾ ਦਫ਼ਤਰ ਤੋਂ ਲੱਗਭਗ 110 ਕਿਲੋਮੀਟਰ ਦੂਰ ਰਾਜਸਥਾਨ ਦੀ ਸੀਮਾ ਨਾਲ ਲੱਗੇ ਪਿੰਡ ਸੇਮਲੀ ਗਰਡਾ 'ਚ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਸੁਸਨੇਰ ਪੁਲਿਸ ਨੇ ਚਾਰ ਬਦਮਾਸ਼ਾਂ ਨੂੰ ਤੇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ.

ਸੁਸਨੇਰ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਕੱਲ੍ਹ ਰਾਤ ਜਗਦੀਸ਼ ਮੇਘਪਾਲ (22),ਮੰਜ਼ੂਰ ਖਾਂ (27),ਸ਼ਕੀਲ ਖਾਨ (30) ਅਤੇ ਪੱਪੂ ਉਰਫ਼ ਸ਼ੇਖ ਉਦਦੀਨ ਨੂੰ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਫੜਿਆ.ਆਰੋਪੀਆਂ ਕੋਲੋਂ ਇੱਕ ਰਿਵਾਲਵਰ,6 ਰਾਊਂਡ,ਦੋ ਦੇਸੀ ਕੱਟੇ,6 ਰਾਊਂਡ ਅਤੇ ਇੱਕ ਖਟਕੇਦਾਰ ਚਾਕੂ ਬਰਾਮਦ ਕੀਤਾ ਗਿਆ ਹੈ.
ਹੋਰ ਵੀ
ਸੜਕ ਦੁਰਘਟਨਾ 'ਚ ਨੌ ਮਰੇ,31 ਜ਼ਖਮੀ
ਤੇਜ਼ਾਬ ਨਾਲ ਨੌ ਲੋਕ ਝੁਲਸੇ
ਪੇਂਡੁ ਖੇਤਰਾਂ ਵਿੱਚ ਇੱਕ ਬ੍ਰਾਡਬੈਂਡ ਸੈਂਟਰ
ਉਪਭੋਕਤਾ ਕੱਲਿਆਣ ਲਈ 8.72 ਕਰੋੜ ਰੁਪੇ
ਈਐਸਆਈ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ
ਮਮੂਟੀ ਨੇ ਭਾਜਪਾ ਨਾਲ ਹੱਥ ਮਿਲਾਇਆ