ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੀਪ-ਬਾਈਕ ਟੱਕਰ 'ਚ ਤਿੰਨ ਮਰੇ
ਭਾਸ਼ਾ
ਸ਼ਾਹਜਹਾਂਪੁਰ ਰਾਸ਼ਟਰੀ ਮਾਰਗ 'ਤੇ ਮਸਤੀਪੁਰ ਪਿੰਡ ਦੇ ਕੋਲ ਅੱਜ ਇੱਕ ਬਲੈਰੋ ਜੀਪ ਨੇ ਬਾਈਕ ਅਤੇ ਸਾਈਕਲ ਨੂੰ ਟੱਕਰ ਮਾਰ ਦਿੱਤੀ,ਜਿਸ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ.

ਪੁਲਿਸ ਅਨੁਸਾਰ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ.ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ.
ਹੋਰ ਵੀ
ਵਿਚਾਰ ਪ੍ਰਗਟ ਕਰ ਸਕਦਾ ਹਰ ਕੋਈ:ਅਮਿਤਾਭ
ਯੁਵਰਾਜ ਸ਼ਬਦ ਅਪਮਾਨਜਨਕ - ਰਾਹੁਲ
ਸਾਂਸਦ ਬਣਨਾ ਚਾਹੁੰਦੇ ਹਨ ਮੁੰਡੇ
ਅਤਿਵਾਦੀ ਕੋਲੋ ਵੋਟਰ ਸ਼ਨਾਖਤੀ ਕਾਰਡ ਬਰਾਮਦ
ਖਸਰੇ ਦੀ ਦਵਾਈ ਕੇਂਦਰ ਨੇ ਭੇਜੀ ਸੀ:ਤਾਮਿਲਨਾਡੂ
ਮੁਕਾਬਲੇ ਵਿਚ ਪੰਜ ਹਲਾਕ