ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਖੇਤਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯੁਵਰਾਜ ਸ਼ਬਦ ਅਪਮਾਨਜਨਕ - ਰਾਹੁਲ
ਵਾਰਤਾ
ਰਾਜਨੀਤਿਕ ਵਿਰੋਧੀਆਂ ਤੇ ਜਵਾਬੀ ਹਮਲਾ ਬੋਲਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨਿਵਾਰ ਨੂੰ ਕਿਹਾ ਕਿ ਉਹਨਾਂ ਨੂੰ ਯੁਵਰਾਜ ਕਹਿਣਾ ਬੇਇੱਜਤੀ ਹੈ.

ਕਾਂਗਰਸ ਦੇ 38 ਵਰਿਆਂ ਦੇ ਨੇਤਾ ਨੇ ਆਪਣੇ ਨੂੰ ਅਗਲੇ ਪ੍ਰਧਾਨਮੰਤਰੀ ਦੇ ਤੌਰ ਤੇ ਪੇਸ਼ ਕੀਤੇ ਜਾਣ ਤੇ ਆਪੱਤੀ ਜਤਾਈ ਹੈ. ਉਹਨਾਂ ਨੇ ਕਿਹਾ ਕਿ ਉਹ ਮੌਜੂਦਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਸਮਰਥਨ ਕਰਦੇ ਹਨ. ਰਾਹੁਲ ਨੇ ਕਿਹਾ ਕਿ ਉਹ ਸੱਭ ਤੋਂ ਜਿਆਦਾ ਸਫਲ ਹਨ.

ਉਹਨਾਂ ਨੂੰ ਯੁਵਰਾਜ ਕਹਿਣ ਬਾਰੇ ਪੁੱਛੇ ਜਾਣ ਤੇ ਰਾਹੁਲ ਨੇ ਕਿਹਾ ਮੈਨੂੰ ਯੁਵਰਾਜ ਸ਼ਬਦ ਅਪਮਾਨ ਵਾਲਾ ਲੱਗਦਾ ਹੈ. ਭਾਰਤ ਲੋਕਤਾਂਤ੍ਰਿਕ ਦੇਸ਼ ਹੈ ਅਤੇ ਇਸ ਸ਼ਬਦ ਦਾ ਅੱਜ ਕੋਈ ਮਤਲਬ ਨਹੀਂ ਹੈ.

ਉਹਨਾਂ ਦੇ ਰਾਜਨੀਤਿਕ ਵਿਰੋਧ ਖਾਸਕਰ ਮਾਇਆਵਤੀ ਨੇ ਉਹਨਾਂ ਤੇ ਹਮਲਾ ਬੋਲਦੇ ਹੋਏ ਰਾਹੁਲ ਨੂੰ ਯੁਵਰਾਜ ਦੱਸਿਆ.
ਹੋਰ ਵੀ
ਸਾਂਸਦ ਬਣਨਾ ਚਾਹੁੰਦੇ ਹਨ ਮੁੰਡੇ
ਅਤਿਵਾਦੀ ਕੋਲੋ ਵੋਟਰ ਸ਼ਨਾਖਤੀ ਕਾਰਡ ਬਰਾਮਦ
ਖਸਰੇ ਦੀ ਦਵਾਈ ਕੇਂਦਰ ਨੇ ਭੇਜੀ ਸੀ:ਤਾਮਿਲਨਾਡੂ
ਮੁਕਾਬਲੇ ਵਿਚ ਪੰਜ ਹਲਾਕ
ਪ੍ਰਯੋਗਿਕ ਉਡਾਣ ਦੌਰਾਨ ਜਹਾਜ਼ ਦੇ ਟਾਇਰ ਫਟੇ
ਨਕਲੀ ਮਸਾਲਿਆਂ ਦੀ ਫੈਕਟਰੀ ਫੜੀ